Htv Punjabi
Punjab Video

ਸੁਰੱਖਿਆ ਮੁਲਾਜ਼ਮ ਸਾਹਮਣੇ ਅਚਾਨਕ ਹੀ ਪ੍ਰਤੱਖ ਆ ਖੜ੍ਹੀ ਹੋਈ ਮੌਤ; ਦੇਖੋ ਵੀਡੀਓ

ਇਹ ਘਟਨਾ ਅੰਮ੍ਰਿਤਸਰ ਦੀ ਹੈ, ਜਿੱਥੇ ਹਰਬੰਸ ਲਾਲ ਨਾਂ ਦਾ ਇਹ ਪੁਲਿਸ ਮੁਲਾਜ਼ਮ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਭਰਾ ਰਮੇਸ਼ ਸ਼ਰਮਾ ਅਤੇ ਸਾਬਕਾ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਦੇ ਕੋਲ ਬਤੌਰ ਸੁਰੱਖਿਆ ਮੁਲਾਜ਼ਮ ਡਿਊਟੀ ਨਿਭਾ ਰਿਹਾ ਸੀ | ਜੀ ਕੋਲੋਂ ਆਪਣੇ ਹੀ ਹਥਿਆਰ ਨਾਲ ਗਲਤੀ ਨਾਲ ਗੋਲੀ ਚੱਲ ਗਈ, ਜੋ ਕਿ ਉਸ ਦੀ ਲੱਤ ‘ਚ ਜਾ ਲੱਗੀ।
ਇਸ ਘਟਨਾ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਆਹਲਾ ਅਫਰਾਂਨ ਮੌਕੇ ‘ਤੇ ਜਾ ਪੁੱਜੇ |

Related posts

ਦਾਲ-ਸਬਜ਼ੀ ਐਵੇਂ ਕਰੋ ਤਿਆਰ ਦਿਲ ਨਹੀਂ ਹੋਏਗਾ ਕਦੇ ਬਿਮਾਰ

htvteam

ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨੇ ਲਾਇਆ ਖੂੰਜੇ!

htvteam

ਹੁਣੇ-ਹੁਣੇ ਆਹ ਸ਼ਹਿਰ ਤੋਂ ਆਈ ਮੰਦ-ਭਾਗੀ ਖਬਰ

htvteam

Leave a Comment