Htv Punjabi
Punjab Video

ਸੁੰਨੀ ਕੋਠੀ ‘ਚ ਵੜ ਦੋ ਵਹਿਸ਼ੀ ਜਵਾਨ ਮੁੰਡੇ ਨਾਲ ਕਰ ਗਏ ਗੰਦਾ ਕੰਮ

ਮਾਮਲਾ ਹੈ ਜਲੰਧਰ ਦਾ, ਜਿੱਥੇ ਦੀ ਨਿਊ ਡਿਫੈਂਸ ਕਾਲੋਨੀ ‘ਚ ਰਹਿਣ ਵਾਲੇ ਮੁੰਡੇ ਜਾਗ੍ਰਤ ਸਿੰਘ ਦੀ ਮਾਤਾ ਆਪਣੀ ਡਿਊਟੀ ਤੇ ਸਕੂਲ ਗਈ ਹੋਈ ਸੀ ਅਤੇ ਨਾਨੀ ਗੁਰਦੁਵਾਰੇ | ਜਾਗ੍ਰਤ ਪਿੱਛੋਂ ਘਰ ‘ਚ ਇਕੱਲਾ ਸੀ | ਸਵੇਰੇ 7 ਵਜੇ ਦੇ ਕਰੀਬ ਦੋ ਨੌਜਵਾਨ ਇਸਦੀ ਕੋਠੀ ਅੰਦਰ ਦਾਖਲ ਹੋ ਗਏ ਤੇ ਫੇਰ ਇਸਨੂੰ ਦਬੋਚ ਕਮਰੇ ਅੰਦਰ ਲੈ ਵੜੇ | ਉਸ ਤੋਂ ਬਾਅਦ ਦੋਵੇਂ ਜਣੇ ਇਸ ਨੌਜਵਾਨ ਨਾਲ ਜੋ ਮਾੜਾ ਕੰਮ ਕਰਦੇ ਨੇ ਸੁਣੋ ਇਸ ਨੌਜਵਾਨ ਦੀ ਹੀ ਜ਼ੁਬਾਨੀ |

Related posts

ਆਹ ਦੋ ਤੁਰੀਆਂ ਖਾਣ ਨਾਲ 51ਬਿਮਾਰੀਆਂ ਹੋਣਗੀਆਂ ਛੂ ਮੰਤਰ

htvteam

ਸਹੁਰੇ ਤੇ ਜੇਠ ਦੀਆਂ ਕਰਤੂਤਾਂ ਤੋਂ ਤੰਗ ਹੋਈ ਨੂੰਹ

htvteam

NRI ਪਰਿਵਾਰ ਦਾ ਪਹਿਲਾਂ ਬਿਆਨ ਆਇਆ ਸਾਹਮਣੇ

htvteam