ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਅਖਵਾਰਾਂ ਦੇ ਵਿੱਚ ਅੱਜ ਦਿਨ ਸ਼ਨੀਵਾਰ ਨੂੰ ਬੜਾ ਲੰਮਾ ਚੌੜਾ ਇਸ਼ਤਿਹਾਰ ਦਿੱਤਾ ਗਿਆ ਜਿਸ ਵਿੱਚ ਸਰਕਾਰ ਵੱਲੋਂ ਆਪਣੇ ਡੇਢ ਸਾਲ ਦੌਰਾਨ ਕੀਤੇ ਕਾਰਜ਼ਾਂ ਦੀ ਉਪਲਬਦੀ ਦਿਖਾਈ ਗਈ ਜਿਸਨੂੰ ਦੇਖ ਸ਼੍ਰੋਮਣੀ ਅਕਾਲੀਦਲ ਪ੍ਰਧਾਨ ਸੁੱਖਬੀਰ ਸਿੰਘ ਬਾਦਲ ਹੋਰਾਂ ਅਖਵਾਰ ਆਪਣੇ ਹੱਥ ਚ ਫੜਕੇ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕੀਤਾ ਅਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
previous post