Htv Punjabi
Punjab Video

ਸੋਹਣੀਆਂ ਕੁ-ੜੀ-ਆਂ ਮੁੰ-ਡਿਆਂ ਨਾਲ ਕ-ਮ+ਰੇ ‘ਚ ਕਰਦੀਆਂ ਫ-ੜੀਆਂ ਆ-ਹ ਕੰ-ਮ

ਆਹ ਜਿਹੜੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਮੂੰਹ ਢੱਕ ਕੇ ਪੁਲਿਸ ਦੀ ਗ੍ਰਿਫਤ ਚ ਖੜੀਆਂ ਨੇ ਇਹ ਕੁੜੀਆਂ ਮੁੰਡਿਆਂ ਨਾਲ ਹੋਟਲ ਚ ਰੰਗ ਰਲੀਆਂ ਮਨਾ ਰਹੀਆਂ ਸੀ ਤਾਂ ਉਪਰੋਂ ਕਮਰਿਆ ਚ ਪੈ ਗਈ ਰੇਡ,, ਪੁਲਿਸ ਨੇ ਇਨ੍ਹਾਂ ਨੂੰ ਗ਼ਲਤ ਕੰਮ ਕਰਦਿਆ ਨੂੰ ਫੜ੍ਹ ਤੇ ਨਾਲ ਹੀ ਤਿੰਨ ਮੁੰਡਿਆਂ ਨੂੰ ਫੜ੍ਹਿਆ,, ਜਿਹੜੇ ਹੁਣ ਮੂੰਹ ਲੁਕਾਉਂਦੇ ਫਿਰਦੇ ਨੇ,,,

ਅੰਮ੍ਰਿਤਸਰ ਦੇ ਚਮਰੰਗ ਰੋਡ ਦੇ ਨਾਲ ਪੈਂਦੇ ਜਹਾਜ਼ਗੜ੍ਹ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਚੈਕਿੰਗ ਜਿੱਥੇ ਕਿ ਹੋਟਲ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਤੇ ਤਿੰਨ ਕੁੜੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਜਦੋਂ ਨੌਜਵਾਨਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਬੈਟਰੀ ਵਾਲਾ ਨੌਜਵਾਨ ਇਹਨਾਂ ਕੁੜੀਆਂ ਨੂੰ ਲੈ ਕੇ ਆਇਆ ਹੈ ਜੋ ਕਿ ਇਹਨਾਂ ਨੌਜਵਾਨਾਂ ਦੇ ਨਾਲ ਗਲਤ ਕੰਮ ਕਰਨ ਦੇ ਵਿੱਚ ਰਾਜ਼ੀ ਹੋਈਆਂ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਇਹਨਾਂ ਨੂੰ ਜਲੇ ਭੇਜ ਦਿੱਤਾ ਗਿਆ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੋਟਲ ਵਾਲੇ ਤੋਂ ਵੀ ਪੁੱਛਕਿਛ ਕੀਤੀ ਜਾ ਰਹੀ ਹੈ ਕਿ ਜਦੋਂ ਉਸਨੇ ਹੋਟਲ ਦੇ ਕਮਰੇ ਬੁੱਕ ਕੀਤੇ ਸਨ ਤੇ ਇਹਨਾਂ ਕੋਲੋਂ ਆਈਡੀ ਪ੍ਰੂਫ ਲਿਤੇ ਸਨ ਕਿ ਨਹੀਂ ਉਹਨਾਂ ਕਿਹਾ ਕਿ ਅਸੀਂ ਹੋਟਲ ਮਾਲਕਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਨੂੰ ਕਮਰਾ ਦੇਣਾ ਹੈ ਤੇ ਉਸਦੀ ਸ਼ਨਾਖਤ ਜਰੂਰ ਕਰੋ ਤੇ ਉਸਦਾ ਆਈਡੀ ਪ੍ਰੂਫ ਵੀ ਜਰੂਰ ਲਓ ਨਹੀਂ ਤਾਂ ਤੁਹਾਡੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਵੇਗੀ।

Related posts

ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਗ੍ਰਿਫਤਾਰ

htvteam

ਲਓ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਖੁਲਾਸਾ !

htvteam

ਮੱਝਾਂ ਨੇ ਕਰਵਾ ਤਾ ਅਜਿਹਾ ਕੰਮ ਕਿ ਪਿਓ ਤਾਂ ਪਿਓ, ਪੁੱਤਰ ਦੀ ਵੀ ਚਲੀ ਗਈ ਜਾਨ ! ਮੱਚ ਗਈ ਹਾਹਾਕਾਰ 

Htv Punjabi

Leave a Comment