Htv Punjabi
Punjab Video

ਹਵਸ ਦੀ ਅੱਗ ‘ਚ ਪੂਰੇ ਟੱਬਰ ਨੇ 4 ਸਾਲਾਂ ਬੱਚੀ ਨਾਲ ਟੱਪੀਆਂ ਹੱਦਾਂ

ਮਾਮਲਾ ਹੈ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇੱਕ ਇਲਾਕੇ ਦਾ | ਇਹ ਔਰਤ ਇੱਕ ਨਿਜੀ ਹਸਪਤਾਲ ‘ਚ ਕੰਮ ਕਰਦੀ ਹੈ ਅਤੇ ਆਪਣੇ ਪੁੱਤ ਤੇ 4 ਸਾਲਾਂ ਦੀ ਧੀ ਨੂੰ ਆਪਣੇ ਘਰ ਛੱਡ ਜਾਂਦੀ ਸੀ | ਸਾਂਝ ਘਰ ਹੋਣ ਕਰਕੇ ਇਸਦਾ ਜੇਠ ਜਠਾਣੀ ਤੇ ਸੱਸ ਸਹੁਰਾ ਵੀ ਨਾਲ ਘਰ ‘ਚ ਹੀ ਹੁੰਦੇ ਸਨ |
ਇੱਕ ਦਿਨ ਜਦੋਂ ਇਹ ਕੰਮ ਤੋਂ ਆਈ ਤਾਂ ਇਸਦੀ ਧੀ ਲੇਟੀ ਹੋਈ ਸੀ ਅਤੇ ਪੁੱਛਣ ਤੇ ਬੱਚੀ ਨੇ ਦੱਸਿਆ ਕਿ ਉਸਦੇ ਸੱਟ ਲੱਗੀ ਹੈ | ਚਾਰ ਦਿਨ ਬਾਅਦ ਜਦ ਬੱਚੀ ਠੀਕ ਨਾ ਹੋਈ ਤਾਂ ਇਸਨੂੰ ਸ਼ੱਕ ਹੋਇਆ ਅਤੇ ਇਸਨੇ ਆਪਣੇ ਹਸਪਤਾਲ ‘ਚ ਬੱਚੀ ਨੂੰ ਚੈੱਕ ਕਰਵਾਇਆ ਤੇ ਡਾਕਟਰ ਨੇ ਜੋ ਕੁੱਝ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ |

Related posts

ਸੁਣੋ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ

htvteam

ਬੜੇ ਸ਼ੌਂਕ ਨਾਲ ਖਰੀਦੀ ਸੀ ਮੁੰਡੇ ਨੇ ਚਿੱਟੇ ਰੰਗ ਦੀ ਥਾਰ, ਘੇਰਾ ਪਾ ਕੇ ਮੁਲਾਜ਼ਮਾਂ ਨੇ ਲੈ ਲਿਆ ਐਕਸ਼ਨ

htvteam