ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਦੇ ਕੋਟਦੂਨਾਂ ਤੋਂ ਸਾਹਮਣੇ ਆ ਰਹੀ ਐ ਜਿੱਥੇ ਮਲੇਰਕੋਟਲਾ ਜੇਲ੍ਹ ਚੋਂ ਰਿਹਾਈ ਤੋਂ ਭਾਨਾ ਸਿੱਧਾ ਕੋਟਦੂੰਨਾ ਪਹੁੰਚਾਂ ਜਿੱਥੇ ਉਨ੍ਹਾਂ ਜਾਣ ਸਾਰ ਹੀ ਮੀਡੀਆ ਦੇ ਕੈਮਰੇ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਨਾ ਸਿੱਧੂ ਨੇ ਕੀ ਮੁਲਾਜ਼ਮਾਂ ਵੱਲੋਂ ਮੇਰੇ ਤੇ ਤਸ਼ੱਦਦ ਕੀਤਾ ਅਤੇ ਮੁੱਖ ਮੰਤਰੀ ਤੋਂ ਮੁਆਫੀ ਮੰਗਣ ਲਈ ਮੈਂਨੂੰ ਜਲੀਲ ਕੀਤਾ ਗਿਆ ਇਸਤੋਂ ਇਲਾਵਾ ਭਾਨਾ ਸਿੱਧੂ ਨੇ ਹੋਰ ਕੀ ਕਿਹਾ ਉਹ ਸੁਣੋਂ,,,,,,
ਲੱਖੇ ਨੇ ਕਿਹਾ ਕੀ ਸਰਾਕਰ ਦੇ ਵੱਲੋਂ 80 -90 ਦੇ ਵਰ੍ਹੇ ਵਾਂਗ ਫਿਰ ਨੌਜਵਾਨਾਂ ਨੇ ਤਸ਼ੱਦਦ ਕੀਤਾ ਜਾ ਰਿਹਾ ਇਸਦੇ ਨਾਲ ਹੀ ਲੱਖਾ ਨੇ ਕਿਹਾ ਕੀ ਅਸੀ ਹਾਈਕੋਰਟ ਦਾ ਬੂਹਾ ਖੜ੍ਹਕਾਵਾਂਗੇ ਤੇ ਜ਼ੁਲਮ ਕਰਨ ਵਾਲੇ ਅਫਸਰ ਅਤੇ ਮੁਲਾਜ਼ਮਾਂ ਨੂੰ ਅਦਾਲਤ ਦੇ ਕਟਿਹਿਰੇ ਵਿੱਚ ਖੜ੍ਹਾ ਕਰਾਗਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..