Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵਾਲਿਆਂ ਨੇ ਦਿੱਤੀ ਮੌਸਮ ਨੂੰ ਲੈਕੇ ਵੱਡੀ ਖ਼ਬਰ

10 ਜੂਨ ਤੱਕ ਪਏਗੀ ਸੂਬੇ ਚ ਅੱਤ ਦੀ ਗਰਮੀ
ਫਿਰ ਬਦਲੇਗਾ ਮੌਸਮ, ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣ ਦੀ ਲੋੜ
ਇਸ ਵਾਰ ਘੱਟ ਬਾਰਿਸ਼ ਪੈਣ ਦੇ ਆਸਾਰ
ਪੰਜਾਬ ਦੇ ਵਿੱਚ 10 ਜੂਨ ਤੱਕ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ। ਇਸ ਸਬੰਧੀ ਆਈਐਮਡੀ ਵੱਲੋਂ ਯੈਲੋ ਅਲਰਟ ਵੀ ਸੂਬੇ ਦੇ ਕਈ ਜ਼ਿਲਿਆਂ ਦੇ ਲਈ ਜਾਰੀ ਕੀਤਾ ਗਿਆ ਹੈ। ਮੌਜੂਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਾਨ ਲਗਭਗ 41 ਡਿਗਰੀ ਦੇ ਨੇੜੇ ਲੁਧਿਆਣਾ ਦਾ ਦਰਜ ਕੀਤਾ ਗਿਆ ਹੈ ਜਦੋਂ ਕਿ ਰਾਤ ਦਾ ਤਾਪਮਾਨ ਲਗਭਗ 25 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਅਲਰਟ ਹੈ ਲੂ ਚੱਲਣ ਦੇ ਆਸਾਰ ਹਨ ਜਿਸ ਕਰਕੇ ਅਲਰਟ ਜਾਰੀ ਕੀਤਾ ਗਿਆ ਹੈ। ਡਾਕਟਰ ਕਿੰਗਰਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਗੱਲ ਦਾ ਧਿਆਨ ਜਰੂਰ ਰੱਖਣ ਪਰ 11 ਜੂਨ ਤੋਂ ਬਾਅਦ ਉਹਨਾਂ ਕਿਹਾ ਜਰੂਰ ਇੱਕ ਵਾਰ ਮੌਸਮ ਬਦਲਣ ਦੇ ਆਸਾਰ ਹਨ ਪੱਛਮੀ ਚੱਕਰਵਾਤ ਦੇ ਚਲਦਿਆਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੇਲਵੇ ਸਟੇਸ਼ਨਾਂ ‘ਤੇ ਵੀ ਕਰਾ ਸਕਦੇ ਹੋ ਬਸ ਇੰਨੇ ਕੁ ਪੈਸਿਆਂ ਵਿੱਚ ਮੈਡੀਕਲ ਟੈਸਟ

Htv Punjabi

ਪ੍ਰੇਮੀ ਜ਼ਬਰਦਸਤੀ ਵਿਆਹੁਤਾ ਨੂੰ ਨਾਲ ਲੈ ਕੇ ਜਾ ਰਿਹਾ ਸੀ, ਰਸਤੇ ਵਿੱਚ ਕਾਰ ਪਲਟਣ ਨਾਲ ਔਰਤ ਦੀ ਮੌਤ

Htv Punjabi

ਆਹ ਕ੍ਰਾਂਤੀਕਾਰੀ ਨੁਸਕਾ ਬਚਾਏਗਾ ਤੁਹਾਡੇ ਕੀਮਤੀ ਗੋਡੇ ਬਣਾਏਗਾ ਗ੍ਰੀਸ

htvteam

Leave a Comment