Punjab Videoਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ by htvteamNovember 16, 20220564 Share0 ਮਾਮਲਾ ਗੁਰਦਾਸਪੁਰ ਦੇ ਤਿਬੜੀ ਰੋਡ ਦਾ ਹੈ, ਜਿੱਥੇ ਨਬੀਪੁਰ ਕੋਲੋਨੀ ਦੇ ਰਹਿਣ ਵਾਲੇ ਸਾਬਕਾ ਫੌਜੀ ਗੁਰਭੇਜ ਸਿੰਘ ਨਾਲ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਜੋ ਵਾਰਦਾਤ ਕੀਤੀ ਹੈ ਸੁਣੋ ਪੀੜਤ ਸਾਬਕਾ ਫੌਜੀ ਦੀ ਹੀ ਜ਼ੁਬਾਨੀ |