ਪੁਲਿਸ ਦੀ ਗ੍ਰਿਫਤ ਚ ਤੁਰਿਆ ਜਾਂਦਾ ਇਹ ਹੈ ਡਾਕਟਰ ਟੰਡਨ ਜਿਸਦੇ ਆਪਣੇ ਕੋਲ ਕੰਮ ਕਰਦੀ ਕੁੜੀ ਨੂੰ ਦੇਖ ਨੀਅਤ ਵਿਗੜ ਜਾਂਦੀ ਹੈ ਜਿਸਤੋਂ ਬਾਅਦ ਡਾਕਟਰ ਸੁਨੀਲ ਟੰਡਨ ਉਸ ਕੁੜੀ ਨਾਲ ਛੇੜ-ਛਾੜ ਕਰਨ ਲੱਗਦਾ ਹੈ ਅਤੇ ਆਪਣੇ ਜਾਲ ਚ ਫਸਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਉਹ ਕੁੜੀ ਆਪਣੇ ਘਰਦਿਆ ਨੂੰ ਡਾਕਟਰ ਦੀਆਂ ਕਰਤੂਤਾਂ ਬਾਰੇ ਦੱਸ ਦਿੰਦੀ ਹੈ ਜਿਸਤੋਂ ਬਾਅਦ ਕੁੜੀ ਦੇ ਮਾਪਿਆਂ ਦੀ ਸ਼ਕਾਇਤ ਕਰਨ ਉਪਰੰਤ ਪੁਲਿਸ ਡਾਕਟਰ ਨੂੰ ਕਾਬੂ ਕਰ ਲੈਂਦੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਜੋ ਦੱਸਿਆ ਉਹ ਸੁਣੋ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਸੁਨੀਲ ਟੰਡਨ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………