ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਸ ਨੌਜਵਾਨ ਦੇ ਘਟੀਆ ਕਾਰਮਾਨੇ ਸੁਣ ਤੁਸੀਂ ਗੁੱਸੇ ਨਾਲ ਲਾਲੋ ਲਾਲ ਹੋ ਜਾਵੇਗੇ ਅਸਲ ਇਹ ਨੌਜਵਾਨ ਆਪਣੇ ਦੋਸਤ ਨਾਲ ਅੰਮ੍ਰਿਤਸਰ ਸ਼ਹਿਰ ਚ ਕਾਫੀ ਸਰਗਰਮ ਰਹਿੰਦਾ ਸੀ ਰਾਹ ਚ ਆਉਂਦੀਆਂ ਜਾਂਦੀਆਂ ਜਨਾਨੀਆਂ ਅਤੇ ਬੰਦਿਆਂ ਦੇ ਹੱਥ ਪੱਲੇ ਮਾਰਕੇ ਅਜਿਹਾ ਕਾਂਡ ਕਰਦਾ ਸੀ ਜਿਸ ਨਾਲ ਇਹ ਤਾਂ ਮਾਲਾ ਮਾਲ ਹੋ ਜਾਂਦਾ ਸੀ ਪਰ ਦੂਜਿਆਂ ਕੰਗਾਲ ਕਰ ਦਿੰਦਾਂ ਸੀ ਜਿਸਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਫੋਰਨ ਹੀ ਐਕਸ਼ਨ ਕਰਦੇ ਹੋਏ ਇਸਨੂੰ ਕਾਬੂ ਜਦਿਕ ਇਸਦਾ ਸਾਥੀ ਫਰਾਰ ਹੋ ਗਿਆ ਅੱਗੇ ਸੁਣੋ ਏਸੀਪੀ ਵਰਿੰਦ ਸਿੰਘ ਖੋਸਾ ਦੇ ਜ਼ੁਬਾਨੀ,,,,,,,
ਏਸੀਪੀ ਵਰਿੰਦਰ ਸਿੰਘ ਖੋਸਾ ਹੋਰਾਂ ਨੇ ਦੱਸਿਆ ਮੁਲਜ਼ਮ ਕੋਲੋ ਮੋਬਾਇਲ ਫੋਨ ਅਤੇ ਮੋਟਰਸਾਇਕ ਬਰਾਮਦ ਕੀਤਾ ਹੈ ਜਿਸਤੇ ਚੜ੍ਹਕੇ ਇਹ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਜਿਸ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………