ਹੁਣੇ ਹੁਣੇ ਇਸ ਥਾਂ ਪੁਲਿਸ ’ਤੇ ਬਦਮਾਸ਼ਾਂ ‘ਚ ਹੋਈ ਠਾਹ-ਠਾਹ
ਅਲਟੋ ’ਚ ਭੱਜ ਰਹੇ ਬਦਮਾਸ਼ਾਂ ਦਾ ਦੇਖੋ ਪੁਲਿਸ ਨੇ ਕੀ ਕੀਤਾ ਹਾਲ
ਸੀਨ ਦੇਖਕੇ ਲੋਕ ਹੋਗੇ ਹੈਰਾਨ, ਵੱਡੇ ਅਫਸਰ ਨੇ ਮੌਕਾ ਦੇਖ ਕਹੀ ਵੱਡੀ ਗੱਲ
ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਣੇ ਹੁਣੇ ਬਦਮਾਸ਼ਾਂ ਤੇ ਪੁਲਿਸ ਪਾਰਟੀ ‘ਚ ਮੁਕਾਬਲਾ ਹੋਇਆ ਤੇ ਦੋਵਾਂ ਪਾਸੇ ਤੋਂ ਫਾਇਰਿੰਗ ਹੋਈ। ਪੁਲਿਸ ਮੁਤਾਬਿਕ ਮੁਲਜ਼ਮ ਪ੍ਰੈਸ ਵਾਲਾ ਸਟਿੱਕਰ ਲਾਕੇ ਘੁੰਮ ਰਹੇ ਸਨ। ਸੀਆਈਏ ਸਟਾਫ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਸਲੇਮਪੁਰ ਮਸੰਦਾ ਨੇੜੇ ਲੱਗੇ ਨਾਕੇ ਕੋਲ ਨੇ ਤੇ ਜਦੋਂ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਲਟੋ ਕਾਰ ‘ਚੋਂ ਫਾਇਰ ਆਉਣ ਲੱਗੇ। ਜਿਸ ਉਪਰੰਤ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੱਡੀ ‘ਚ ਸਵਾਰ ਤਿੰਨ ਨੌਜਵਾਨ ਮਨਕਰਨ ਸਿੰਘ, ਗੁਰਵਿੰਦਰ ਉਰਫ ਗੈਵੀ ਤੇ ਸਿਮਰਨ ਨੂੰ ਕਾਬੂ ਕਰ ਲਿਆ । ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕੀ ਕਿਹਾ ਜ਼ਰਾ ਸੁਣੋ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
