ਸੀਸੀਟੀਵੀ ‘ਚ ਕੈਦ ਇਹ ਵੀਡੀਓ ਉਹਨਾਂ ਅਵਾਰਾ ਕੁੱਤਿਆਂ ਦੇ ਕਰਕੇ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ, ਜਿਹਨਾਂ ਲਈ ਇੱਕ ਪਰਿਵਾਰ ਦੇ ਪਿਆਰ ਪੂਰੀ ਗਲੀ ਨੂੰ ਪ੍ਰੇਸ਼ਾਨੀ ਕਰਕੇ ਰੱਖ ਦਿੱਤਾ | ਪਹਿਲਾਂ ਦੇਖੋ ਇਹ ਸਾਰੀ ਸੀਸੀਟੀਵੀ ਵੀਡੀਓ ਫੇਰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਜਲੰਧਰ ਦੇ ਕਰਾਰ ਖਾਂ ਮੁਹੱਲੇ ਦਾ ਹੈ, ਜਿੱਥੇ ਗਲੀ ‘ਚਅਵਾਰਾ ਕੁੱਤਿਆਂ ਨੇ ਜੋ ਕੁੱਝ ਕਰਵਾ ਦਿੱਤਾ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ |