Htv Punjabi
Punjab Video

ਅਸਮਾਨੋਂ ਧਰਤੀ ‘ਤੇ ਗਿਰੀ ਅਜਿਹੀ ਸ਼ੈਅ ! ਪਿੰਡਾਂ ਦੇ ਪਿੰਡ ਕਰਗੀ ਮਿੰਟਾਂ ‘ਚ ਤਬਾਹ !

ਇਕ ਪਾਸੇ ਤਾਂ ਇਨਸਾਨ ਨੂੰ ਗਰੀਬੀ ਨੇ ਦੱਬਿਆ ਉਤੋਂ ਕੁਦਰਤ ਨੇ ਵੀ ਨੇ ਮਾਰ ਮਾਰੀ ਐ ,, ਤਸਵੀਰਾਂ ਜਿਲਾ ਫਰੀਦਕੋਟ ਦੇ ਪਿੰਡ ਅਰਾਈਆਂਵਾਲਾ ਕਲਾਂ ਦੀਆਂ ਜਿੱਥੇ ਭਾਰੀ ਬਾਰਿਸ਼ ਕਾਰਨ 3 ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਗਰੀਬ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਐ,,,

ਛੱਤ ਡਿੱਗਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸ ਦੀਏ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਮਾਲੀ ਨੁਕਸਾਨ ਕਾਫੀ ਹੋਇਆ ਐ,,,,ਜਿਕਰਯੋਗ ਐ ਕਿ ਪਰਿਵਾਰ ਦਿਹਾੜੀ -ਮਜਦੂਰੀ ਕਰ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਪਰਿਵਾਰ ਚ ਐਨੀ ਗੁੰਜ਼ਾਇਸ਼ ਨਹੀਂ ਕੀ ਉਹ ਇਸ ਨੁਕਸਾਨ ਦੀ ਭਰਪਾਈ ਕਰ ਸਕੇ, ਪਰਿਵਾਰਾਂ ਦੇ ਮੁੱਖੀ ਰਵੇਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਐ ਕਿ ਸਰਕਾਰ ਵਲੋਂ ਉਨਾਂ ਦੀ ਮਾਲੀ ਮਦਦ ਕੀਤੀ ਜਾਵੇ,,,,

ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆਮ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਇੱਕ ਹੋਰ ਛੱਤ ਡਿੱਗਣ ਦੀ ਹਾਲਤ ‘ਚ ਦਿਖਾਈ ਦੇ ਰਹੀ,,,,

ਕਲੋਸਿੰਗ ਤੁਸੀ ਦੇਖਿਆ ਕਿ ਗਰੀਬ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਐ ਸੋ ਇਨਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣਾ ਚਾਹੀਦਾ ਅਤੇ ਸਰਕਾਰ ਨੂੰ ਵੀ ਇਨਾਂ ਦੀ ਬਾਂਹ ਫੜਨੀ ਚਾਹੀਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਯੂਨੀਵਰਸਿਟੀ ‘ਚ ਮੁੰਡਿਆਂ ਨੇ ਟੱਪੀਆਂ ਹੱਦਾਂ

htvteam

ਕਿਸਾਨਾਂ ਉੱਤੇ ਦਿਆਲ ਹੋਏ ਆਹ ਬੰਦੇ ਨੇ ਕਰੋੜਾਂ ਦਾ ਪੰਪ ਤੇ ਗੱਡੀ ਕੀਤੀ ਕਿਸਾਨਾਂ ਦੇ ਹਵਾਲੇ

htvteam

ਕੇਜਰੀਵਾਲ ਦੀ ਗ੍ਰਿਫਤਾਰੀ ‘ਤੋਂ ਬਾਅਦ E.D ਨੇ ‘ਆਪ’ ਦੇ ਇਕ ਹੋਰ ਲੀਡਰ ਦਾ ਲਗਾਤਾ ਨੰਬਰ

htvteam

Leave a Comment