ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗੋਬਿੰਦ ਨਗਰ ਸੁਲਤਾਨਵਿੰਡ ਵਿਖੇ ਡੇਢ ਸਾਲ ਪਹਿਲਾਂ ਇਸ ਬਜ਼ੁਰਗ ਮਾਤਾ ਨੇ ਰਣਜੀਤ ਕੌਰ ਨਾਂ ਦੀ ਇੱਕ ਔਰਤ ਨੂੰ ਕਿਰਾਏ ਤੇ ਦੋ ਕਮਰੇ ਦਿੱਤੇ ਸਨ | ਇਲਾਕਾ ਨਿਵਾਸੀਆਂ ਵੱਲੋਂ ਲਗਾਏ ਗਏ ਦੋਸ਼ ਦੇ ਮੁਤਾਬਿਕ ਰਣਜੀਤ ਕੌਰ ਨੇ ਝੂਠੇ ਦਸਤਾਵੇਜ ਵਿਖਾ ਕੇ ਮਕਾਨ ਕਿਰਾਏ ਤੇ ਲੈ ਲਿਆ | ਉਸਤੋਂ ਬਾਅਦ ਇਹ ਲੇਡੀ ਡੌਨ ਜੋ ਕੁੱਝ ਕਰਦੀ ਹੈ ਸੁਣੋ ਪੀੜਤ ਬਜ਼ੁਰਗ ਮਾਤਾ ਤੇ ਇਲਾਕਾ ਨਿਵਾਸੀਆਂ ਦੇ ਹੀ ਮੂੰਹੋਂ |
previous post