Htv Punjabi
Punjab Video

ਅਫ਼ਗ਼ਾਨਿਸਤਾਨ ਤੋਂ ਪਾਕਿ ਰਸਤੇ ਆਇਆ ਮੌਤ ਦਾ ਸਮਾਨ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਅਟਾਰੀ ਸਰਹੱਦ ਸਥਿਤ ਆਈਸੀਪੀ ਵਿੱਚ ਤਾਇਨਾਤ ਭਾਰਤੀ ਕਸਟਮ ਮਹਿਕਮੇ ਦੇ ਅਫਸਰਾਂ ਨੇ ਜਦ ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਭਾਰਤ ‘ਚ ਪਹੁੰਚੇ ਮੁਲੱਠੀ ਦੇ ਟਰੱਕ ਦੀ ਤਲਾਸ਼ੀ ਦੇ ਦੌਰਾਨ ਜਦ ਐਕਸ ਰੇ ਮਸ਼ੀਨ ਰਾਹੀਂ ਜਾਂਚ ਕੀਤੀ ਤਾਂ ਉਹਨਾਂ ਨੂੰ ਕੁੱਝ ਸ਼ੱਕ ਹੋਇਆ ਫੇਰ ਜਦ ਮੁਲੱਠੀ ਦੇ ਪੀਸ ਬਾਹਰ ਕੱਢ ਦੇਖੀਆਂ ਤਾਂ ਦੇਖ ਅਫਸਰਾਂ ਦੇ ਹੋਸ਼ ਉੱਡ ਗਏ |

Related posts

ਦੁਸ਼ਿਹਰੇ ਮੌਕੇ ਰਾਵਣ ਦੀ ਥਾਂ ਮੋਦੀ ਦਾ ਬਣਾਇਆ ਪੁਤਲਾ,ਹੋਇਆ ਧਮਾਕਾ

htvteam

ਕੱਛਾਂ ਚ ਹੱਥ ਪਾਕੇ ਪੁਲਿਸ ਨੇ ਚੱਕ ਲਈਆਂ ਕਿਸਾਨ ਬੀਬੀਆਂ

htvteam

ਪੈਟਰੋਲ ਪੰਪ ਤੇ ਦੇਖੋ ਆਹ ਕੀ ਹੋ ਗਿਆ ?

htvteam