Htv Punjabi
Punjab Sport Video

ਅੰਤਰਾਸ਼ਟਰੀ ਕੱਬਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

ਅੰਤਰਾਸ਼ਟਰੀ ਕੱਬਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ  ਸਵਿਫਟ ਕਾਰ ‘ਚ ਆਏ ਵਿਅਕਤੀਆਂ ਨੇ ਟੂਰਨਾਮੈਂਟ ਦੇ ਦੌਰਾਨ ਚਲਾਈਆਂ ਗੋਲ਼ੀਆਂ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ  ਜਲੰਧਰ ਜ਼ਿਲ੍ਹੇ ਚ ਵਾਪਰੀ ਵੱਡੀ ਵਾਰਦਾਤ  ਅੰਤਰਰਸਸ਼ਟੀ ਕਬੱਡੀ ਖਿਲਾੜੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਗੋਲੀਆਂ ਨਾਲ ਭੁੰਨਿਆ  2 ਦਰਜਨ ਤੋਂ ਵੱਧ ਗੋਲੀਆਂ ਮਾਰ ਕੇ ਹਮਲਾਵਰ ਫਰਾਰ  ਮੇਜਰ ਕਬੱਡੀ ਲੀਗ ਦਾ ਔਹਦੇਦਾਰ ਹੈ ਸੰਦੀਪ ਨੰਗਲ ਅੰਬੀਆਂ
ਪਿੰਡ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ ਵੱਡੀ ਘਟਨਾ

Related posts

ਵੈਦ ਜੀ ਬਣਾਇਆ ਵਿਆਹ ਵਾਲਾ ਮਹਾਰਾਜਾ ਸ਼ਾਹੀ ਪਕੌੜਾ ਜੋ ਰੱਖਦੈ ਬੰਦੇ ਨੂੰ ਹਮੇਸ਼ਾ ਜਵਾਨ

htvteam

ਪ੍ਰੈਗਨੈਂਟ ਜਨਾਨੀ ਨਾਲ ਕਾਰ ‘ਚ ਆਹ ਕੀ ਹੋਇਆ

htvteam

ਮਾਰਕੀਟ ‘ਚ ਆਈ ਸੁਪਰ-ਟੀ (ਕਾੜ੍ਹਾ) ਕਰੀ ਜਾਂਦਾ ਕਮਾਲ

htvteam