ਪੁਲਿਸ ਦੀ ਗ੍ਰਿਫਤ ਚ ਬੈਠਾ ਇਹ ਮੁਲਜ਼ਮ ਅੰਧਵਿਸ਼ਵਾਸ਼ ਦਾ ਸ਼ਿਕਾਰ ਹੋ ਗਿਆ ਅੰਧਵਿਸ਼ਵਾਸ਼ ਨੇ ਇਸਨੂੰ ਐਨਾਂ ਅੰਨਾਂ ਕਰ ਦਿੱਤਾ ਕੀ ਕੀ ਇਸ ਨੇ ਆਪਣੇ ਸ਼ਰੀਕ ਚ ਲੱਗਦੀ ਦਾਦੀ ਦਾ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ ਅਸਲ ਚ ਇਸ ਨੌਜਵਾਨ ਦਾ ਵਿਆਹ ਨਹੀਂ ਹੋ ਰਿਹਾ ਸੀ ਜਿਸਨੂੰ ਆਪਣੀ ਦਾਦੀ ਵੱਲੋਂ ਟੂਣੇ ਕਰਵਾਉਣ ਦਾ ਸ਼ੱਕ ਹੋਇਆ ਤਾਂ ਇਸ ਨੀਰਜ ਕੁਮਾਰ ਦੇ ਦੋਸ਼ੀ ਨੇ ਆਪਣੀ ਦਾਦੀ ਦਾ ਕਤਲ ਕਰ ਦਿੱਤਾ ਮਾਮਲਾ ਜਿਲ੍ਹਾ ਜਲੰਧਰ ਦੇ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਲਿਆ ਜਾਣਕਾਰੀ ਦਿੰਦੇ ਹੋਏ ਡੀਐਸ ਪੀ ਬਲਵੀਰ ਹੋਰਾਂ ਨੇ ਜੋ ਖੁਲਾਸੇ ਕੀਤੇ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
