Htv Punjabi
Punjab Religion Video

ਅੰਮ੍ਰਿਤਪਾਲ ਤੇ ਸਰਬਜੀਤ ਕਿਸਨੂੰ ਸਮੱਰਥਨ ਦੇਣਗੇ ?

6 ਜੂਨ ਸਾਲ 1984 ਨੂੰ ਹੋਏ ਘੱਲੂਘਾਰੇ ਨੂੰ ਲੈਕੇ ਦੇਸ਼ ਦੁਨੀਆਂ ਤੋਂ ਚੱਲਕੇ ਵੱਡੀ ਸ਼ਮੂਲੀਅਤ ਚ ਸਿੱਖ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਹਨ ਜਿੱਥੇ ਠਾਠਾ ਮਾਰਦੇ ਹੋਏ ਸੰਗਤਾਂ ਦੇ ਇਕੱਠ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆਂ ਤੇ ਏਸ ਦੌਰਾਨ ਸ਼੍ਰੋਮਣੀ ਅਕਾਲੀਦਲ ਅ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਨਜ਼ਰ ਆਏ,,,,,,,ਇਸ ਤੋਂ ਇਲਾਵਾ ਲੋਕ ਸਭਾ ਹਲਕਾ ਫਰੀਦਕੋਟ ਚ ਆਪ ਦੇ ਕਰਮਜੀਤ ਅਨਮੋਲ ਨੂੰ ਟੱਕਰ ਦੇਕੇ ਜਿੱਤ ਦੇ ਝੰਡੇ ਗੱਡੇ ਭਾਈ ਸਰਬਜੀਤ ਸਿੰਘ ਖਾਸਲਾ ਹੋਰੀ ਵੀ ਵਾਹਿਗੂਰੂ ਜੀ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਹਨ ਜਿੱਥੇ ਉਨ੍ਹਾਂ ਸਭਨਾ ਦੇ ਭਲੇ ਅਤੇ ਪੰਜਾਬ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਹੈ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਫਰੀਦਕੋਟੀਆ ਤੇ ਸਿੱਖ ਕੌਮ ਦਾ ਧੰਨਵਾਦ ਕੀਤਾ ਇਸਦੇ ਨਾਲ ਭਾਈ ਸਾਬ੍ਹ ਨੇ ਦੱਸਿਆ ਉਨ੍ਹਾਂ ਨੂੰ ਕਈ ਵੱਡੀਆਂ ਪਾਰਟੀਆਂ ਤੋਂ ਆਫਰ ਆ ਰਹੇ ਹਨ ਅਤੇ ਕਈ ਪ੍ਰਕਾਰ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ ਜਿਸਦੇ ਬਾਬਤ ਭਾਈ ਸਾਬ੍ਹ ਨੇ ਕੈਮਰੇ ਮੂਹਰੇ ਖੁਲਾਸੇ ਕਰ ਦਿੱਤੇ ,,,,,,,,,,

ਏਸ ਮੌਕੇ ਭਾਈ ਸਾਬ੍ਹ ਨੇ ਕਿਹਾ ਕੀ ਉਹ ਕਦੇ ਵੀ ਸਿੱਖਾ ਦੀ ਦੁਸ਼ਮਣ ਜਮਾਤ ਕਾਂਗਰਸ ਨੂੰ ਸਮੱਰਥਨ ਨਹੀਂ ਦੇਣਗੇ ਇਸਦੇ ਨਾਲ ਉਨ੍ਹਾਂ ਕਿਹਾ ਕੀ ਅਸੀ ਪਾਰਲੀਮੈਂਟ ਚ ਮੁੱਦਾ ਚੁੱਕਾਂਗੇ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਤੇ ਧਾਰਾ 302 ਇਰਾਦੇ ਏ ਕਤਲ ਦਾ ਮਾਮਲਾ ਦਰਜ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁੱ ਖ ਵਡਾਉਣ ਜਾ ਰਹੇ ਸਨ ਪਲਟੀ ਮਹਿੰਦਰਾ ਪਿਕਅਪ ਵੱ ਡਾ ਹਾ ਦਸਾ

htvteam

ਮਸਜ਼ਿਦ ਨੂੰ ਲੈਕੇ ਆਹ ਕੀ ਪੰਗਾ ਹੋਇਆ ਖੜ੍ਹਾ ?

htvteam

ਪੁਲਿਸ ਨੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਫੜ ਲਏ 22 ਕੁੱਕੜ

htvteam

Leave a Comment