ਇਸ ਵੇਲੇ ਦੀ ਵੱਡੀ ਖ਼ਬਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਦਲਜੀਤ ਕਲਸੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ,,, ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਲੈ ਕੇ ਆਏ ਹਾਂ,. ਤੁਹਾਨੂੰ ਦੱਸ ਦੇਈਏ ਕਿ ਦਲਜੀਤ ਕਲਸੀ ਦੇ ਖਾਤੇ ਚ ਪਿਛਲੇ ਦੋ ਸਾਲਾਂ ਤੋਂ ਤਕਰੀਬਨ 35 ਕਰੋੜ ਰੁਪਏ ਆਏ ਨੇ ਜੋ ਵਿਦੇਸ਼ਾਂ ਦੀ ਫੰਡਿੰਗ ਦੱਸੀ ਜਾ ਰਹੀ ਐ,,, ਵੱਡੀ ਖ਼ਬਰ ਐ ਜੋ ਸਭ ਨੂੰ ਹੈਰਾਨ ਕਰ ਦੇਵੇਗੀ ਜੀ ਹਾਂ ਪਿਛਲੇ ਦੋ ਸਾਲਾਂ ਚ 35 ਕਰੋੜ ਰੁਪਏ ਦਲਜੀਤ ਕਲਸੀ ਦੀ ਖਾਤੇ ਚ ਆਏ ਨੇ…
ਇਸ ਤੋਂ ਇਲ਼ਾਵਾ ਕਲਜੀ ਦੀ ਫੋਨ ਰਿਕਾਡਿੰਗ ਵੀ ਪੁਲਿਸ ਚੈੱਕ ਕਰ ਰਹੀ ਐ ਜਿਸ ਚ ਸਾਹਮਣੇ ਆਇਆ ਹੈ ਕਿ ਕਲਸੀ ਨੂੰ ਪਾਕਿਸਤਾਨ ਤੋ ਫੋਨ ਕਾਲਾਂ ਆਉਂਦੀਆਂ ਸਨ ਜਿਨਾਂ ਨੂੰ ਦਲਜੀਤ ਕਲਸੀ ਵਲੋਂ ਰਸੀਵ ਵੀ ਕੀਤਾ ਜਾਂਦਾ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਫਿਲਹਾਲ ਪੁਲਿਸ ਨੇ ਦਲਜੀਤ ਕਲਸੀ ਨੂੰ ਗੁਰੂ ਗ੍ਰਾਮ ਦੇ ਕੋਲੋਂ ਗ੍ਰਿਫ਼ਤਾਰ ਕਰ ਲਿਆ ਏ ਤੇ ਕਿਹਾ ਜਾ ਰਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਦਲਜੀਤ ਕਲਸੀ ਨੂੰ ਆਸਾਮ ਭੇਜਿਆ ਗਿਆ।
ਇਸ ਤੋਂ ਇਲ਼ਾਵਾ ਹੋਰ ਵੀ ਅੰਮ੍ਰਿਤਪਾਲ ਦੇ ਸਾਥੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਨੇ ਤੇ ਅੰਮ੍ਰਿਤਪਾਲ ਦੇ ਚਾਚੇ ਵਲੋਂ ਅੱਜ ਪੁਲਿਸ ਅੱਗੇ ਆਪਣੇ ਇਕ ਸਾਥੀ ਨਾਲ ਸੈਰੰਡਰ ਕਰ ਦਿੱਤਾ।,.. ਪਰ ਪੁੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਅਜੇ ਵੀ ਭਗੋੜਾ ਏ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਗ੍ਹਾ ਜਗਾਂ ਸਖ਼ਤੀ ਕੀਤੀ ਗਈ ਐ ਪਰ ਉਹ ਗਿਫਤ ਤੋਂ ਬਾਹਰ ਏ… ਜਿਸ ਨੂੰ ਦੇਖਿਆਂ ਅੱਜ ਪੁੰਜਾਬ ਸਰਕਾਰ ਨੇ ਤੀਜੇ ਦਿਨ ਵੀ ਇੰਟਰਨੈੱਟ ਬੰਦ ਕਰਨ ਦਾ ਐਲਾਨ ਕਰ ਦਿੱਤਾ।.. ਤੁਹਾਨੂੰ ਫੇਰ ਦੱਸ ਦੇਈਏ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..