Htv Punjabi
Punjab Video

ਅੱਧੀ ਰਾਤੀ ਬੰਦੇ ਨੇ ਚੱਕ ਦੇਣੇ ਸੀ ਮੁਲਾਜ਼ਮ ਦੇਖੋ ਕਿਵੇਂ

ਇਹ ਤਸਵੀਰਾਂ ਜਲੰਧਰ ਦੇ ਖਾਲਸਾ ਕਾਲਜ ਦੇ ਸਾਹਮਣੇ ਸਥਿਤ ਫਲਾਈ ਓਵਰ ਬ੍ਰਿਜ ਦੀਆਂ ਨੇ ਜਿੱਥੇ ਬੀਤੀ ਰਾਤ ਸੜਕ ਹਾਦਸਾ ਵਾਪਰ ਗਿਆ, ਦਰਸਲ ਬੀਤੀ ਰਾਤ ਡੀਐਸਪੀ ਜਤਿੰਦਰਪਾਲ ਸਿੰਘ ਹੋਰੀਂ ਮੁਲਾਜ਼ਮਾਂ ਨਾਲ ਸ਼ਹਿਰ ਚ ਗਸ਼ਤ ਕਰ ਰਹੇ ਸਨ, ਸਮਾਂ ਕਰੀਬ ਰਾਤ ਦੇ 11:30 ਵੱਜੇ ਹੋਏ ਸਨ ਇਸ ਦੌਰਾਨ ਇਕ ਕਾਰ ਨੇ ਪੁਲਿਸ ਦੀ ਗੱਡੀ ਚ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ, ਹਾਦਸੇ ਦੌਰਾਨ ਪੁਲਿਸ ਦੀ ਗੱਡੀ ਦਾ ਬੈਲੰਸ ਵਿਗੜਨ ਕਾਰਨ ਗੱਡੀ ਡਵਾਈਡਰ ਤੇ ਚੜ੍ਹ ਜਾਂਦੀ ਹੈ,ਇਸ ਦੌਰਾਨ ਗੱਡੀ ਕਾਫ਼ੀ ਨੁਕਸਾਨੀ ਗਈ ਹੈ
ਦੱਸਿਆ ਜਾ ਰਿਹਾ ਗੱਡੀ ‘ਚ ਬੈਠੇ ਮੁਲਾਜ਼ਮਾਂ ਦੇ ਹਲਕੀਆਂ ਸੱਟਾਂ ਵੀ ਵੱਜੀਆਂ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,,,,,

ਪੁਲਿਸ ਮੁਤਾਬਕ ਦੱਸਿਆ ਜਾ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ,,,,,,,,,ਕਾਰ ਚਾਲਕ ਨੂੰ ਹਿਰਾਸਤ ਵਿਚ ਲੈਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਤਿੰਦਰਪਾਲ ਸਿੰਘ ਹੋਰਾਂ ਨੇ ਦੱਸਿਆ ਕਾਰ ਚਾਲਕ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖੈਰ ਦੋਸਤੋ,,,,,,,ਕਦੇ ਵੀ ਨਸ਼ੇ ਦਾ ਸੇਵਨ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਤੁਹਾਡੀ ਅਤੇ ਦੂਜਿਆਂ ਦੀ ਜਾਨ ਜ਼ੋਖਮ ਚ ਪੈ ਸਕਦੀ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੂਰਦਰਸ਼ਨ ਨੇ ਕਿਓਂ ਕੀਤੀ ਭਗਵੰਤ ਮਾਨ ਨੂੰ ਨਾਂਹ

htvteam

ਅੱਜ ਕੱਲ੍ਹ ਹਰੇਕ ਦੇ ਲੀਵਰ ਦਾ ਸਾਇਜ਼ ਕਿਉਂ ਵੱਧੀ ਜਾ ਰਿਹੈ ਸੁਣੋ ਕਾਰਨ ਤੇ ਇਲਾਜ

htvteam

ਢਾਬੇ ਅਤੇ ਹੋਟਲਾਂ ਵਿੱਚ ਧਿਆਨ ਨਾਲ ਜਾਇਆ ਕਰੋ,ਆਹ ਕੁਝ ਵੀ ਹੋ ਜਾਂਦਾ ਹੈ ਉੱਥੇ

htvteam

Leave a Comment