Htv Punjabi
Punjab Video

ਅੱਧੀ ਰਾਤ ਗਰਮ ਹੋਈ ਅਮੀਰ ਘਰ ਦੀ ਕੁੜੀ ਨੇ ਫੜ ਲਿਆ ਥਾਣੇਦਾਰ

ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਅਮੀਰ ਘਰ ਦੀ ਕੁੜੀ ਦੀ ਆਹ ਵੀਡੀਓ ਦੇਖ ਤੁਸੀਂ ਵੀ ਤੌਬਾ ਤੌਬਾ ਕਰ ਉਠੋਗੇ ਤੇ ਇਸ ਦੀਆਂ ਗੰਦੀਆਂ ਗੰਦੀਆਂ ਗਾਲ਼ਾਂ ਸੁਣ ਆਪਣੇ ਕੰਨਾਂ ‘ਚ ਉਂਗਲਾਂ ਵਾੜ ਲਾਓਗੇ | ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਸਨੇ ਤਾਂ ਥਾਣੇਦਾਰ ਨੂੰ ਵੀ ਨਹੀਂ ਬਖਸ਼ਿਆ |
ਇਸ ਅਮੀਰਜ਼ਾਦੀ ਕੁੜੀ ਦਾ ਇਹ ਵੀਡੀਓ 2-4 ਰੋਜ਼ ਪਹਿਲਾਂ ਦਾ ਹੈ | ਜਿੱਥੇ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਦੇਰ ਰਾਤ ਇਸ ਵੱਲੋਂ ਹਾਈਵੋਲਟੇਜ ਡਰਾਮਾ ਕਰ ਪੁਲਿਸ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ, ਕਿਓਂਕਿ ਮੌਕੇ ਤੇ ਕੋਈ ਲੇਡੀ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਇਹ ਕੁੜੀ ਪੁਲਿਸ ਵਾਲਿਆਂ ਤੇ ਵੀ ਹਾਵੀ ਹੁੰਦੀ ਨਜ਼ਰ ਆਈ |
ਜਾਣਕਾਰੀ ਮੁਤਾਬਿਕ ਇਹ ਜਵਾਨ ਕੁੜੀ ਆਪਣੇ ਮੰਗੇਤਰ ਨਾਲ ਫਾਰਚੂਨਰ ‘ਚ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਇਕ ਬੱਸ ਚਾਲਕ ਸੜਕ ‘ਤੇ ਬੱਸ ਲਗਾ ਉੱਥੇ ਖੜ੍ਹਾ ਸੀ। ਇਸ ਦੌਰਾਨ ਇਸਦੀ ਬਹਿਸ ਬਸ ਡ੍ਰਾਈਵਰ ਨਾਲ ਹੋ ਗਈ | ਜਿਸ ਕਾਰਨ ਸੜਕ ‘ਤੇ ਜਾਮ ਲੱਗ ਗਿਆ। ਭਾਰੀ ਟ੍ਰੈਫਿਕ ਹੋਣ ਦੇ ਚੱਲਦਿਆਂ ਕਿਸੇ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਮੌਕੇ ‘ਤੇ ਆ ਕੇ ਫਾਰਚੂਨਕ ਅਤੇ ਬੱਸ ਚਾਲਕ ਨੂੰ ਵਾਹਨ ਹਟਾਉਣ ਲਈ ਕਿਹਾ। ਇਸ ਦੌਰਾਨ ਗੁੱਸੇ ‘ਚ ਆਈ ਕੁੜੀ ਪੁਲਸ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਪਈ। ਇੰਨਾ ਹੀ ਨਹੀਂ ਕੁੜੀ ਨੇ ਕਾਰ ‘ਚੋਂ ਉਤਰ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

Related posts

ਪੁਰਾਣੇ ਤੋਂ ਪੁਰਾਣਾ ਚਮੜੀ ਰੋਗ ਕੁਦਰਤੀ ਢੰਗ ਨਾਲ 4 ਦਿਨਾਂ ‘ਚ ਕਰੋ ਠੀਕ

htvteam

ਕੋਰੋਨਾ ਦੌਰਾਨ ਰਾਜ ਮਿਸਤਰੀ ਦਾ ਮੁੰਡਾ ਸੀ ਬਿਮਾਰ, ਅੱਕੇ ਹੋਏ ਨੇ ਚੱਕਿਆ ਆਹ ਕਦਮ, ਦੇਖ ਕੇ ਲੱਗਦਾ ਹੈ ਵਾਕਿਆ ਹੀ ਦੁਖੀ ਸੀ

Htv Punjabi

ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਤੇ ਪਤਨੀ ਦਾ ਪਹਿਲਾ ਬਿਆਨ !

htvteam

Leave a Comment