Htv Punjabi
Punjab Video

ਅੱਧੀ ਰਾਤ ਜਵਾਨ ਕੁੜੀਆਂ ਨੂੰ ਗਲੀ ‘ਚ ਲੰਮੇ ਪਾ ਮੁੰਡੇ ਕਰ ਗਏ ਧੱਕਾ

ਇਹ ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਛੇਹਰਟਾ ਦੇ ਨਰੈਣਗੜ੍ਹ ਇਲਾਕੇ ਦੀ ਭੱਲਾ ਗਲੀ ‘ਚ ਤਿੰਨ ਜਵਾਨ ਭੈਣਾਂ ਆਪਣੇ ਬਜ਼ੁਰਗ ਮਾਪਿਆਂ ਅਤੇ ਛੋਟੇ ਭਰਾ ਨਾਲ ਰਹਿੰਦੀਆਂ ਨੇ | ਹਸਪਤਾਲ ‘ਚ ਜ਼ੇਰੇ ਇਲਾਜ 22 ਸਾਲਾਂ ਬਲਬੀਰ ਕੌਰ ਬੀਏ ਦੀ ਪੜ੍ਹਾਈ ਕਰ ਰਹੀ ਹੈ, ਜਦਕਿ ਇਸਦੀਆਂ ਬਾਕੀ ਦੀਆਂ ਦੋਵੇਂ ਭੈਣਾਂ ਘਰ ‘ਚ ਰਹਿ ਕੇ ਹੀ ਬੁਟੀਕ ਦਾ ਕੰਮ ਕਰਦਿਆਂ ਨੇ ਤੇ ਪਿਤਾ ਪ੍ਰਾਈਵੇਟ ਨੌਕਰੀ ਕਰਦਾ ਹੈ |
ਜ਼ੇਰੇ ਇਲਾਜ ਬਲਬੀਰ ਕੌਰ ਦੀ ਭੈਣ ਨੂੰ ਰਾਜਬੀਰ ਕੌਰ ਅਤੇ ਮਾਤਾ ਪਰਮਜੀਤ ਕੌਰ ਵੱਲੋਂ ਆਪਣੇ ਗੁਆਂਢੀਆਂ ਤੇ ਦੋਸ਼ ਲਗਾਉਂਦੇ ਹੋਏ ਜੋ ਗੱਲਾਂ ਦੱਸੀਆਂ ਨੇ ਸੁਣੋ ਇਸ ਪਰਿਵਾਰ ਦੀ ਹੀ ਜ਼ੁਬਾਨੀ |

Related posts

ਤਿੰਨ ਮੁੰਡੇ ਨੌਜਵਾਨ ਨਾਲ ਅਜਿਹਾ ਕਾਰਾ ਕਰਕੇ ਲੱਗੇ ਭੱਜਣ ਫਿਰ ਲੋਕਾਂ ਨੇ ਛਿੱਤਰਾਂ ਨਾਲ ਕਰਾਈ ਬੈਜਾ-ਬੈਜਾ

htvteam

ਡੇਰੇ ਵਿੱਚ ਖਜ਼ਾਨਚੀ ਨੂੰ ਬੰਧਕ ਬਣਾ ਕੀਤਾ ਇਹ ਕੰਮ

Htv Punjabi

ਡੇਰਾ ਪ੍ਰੇਮਣਾਂ ਦੀਆਂ ਹਰਕਤਾਂ ਤੋਂ ਪੂਰਾ ਪਿੰਡ ਹੋਇਆ ਦੁੱਖੀ, ਲੋਕਾਂ ਦੇ ਫੋਨ ਮੰਗ ਕਰਦੀਆਂ ਸੀ ਇਹ ਕੰਮ

htvteam