ਫਗਵਾੜਾ ਦੇ ਸਿਵਲ ਹਸਪਤਾਲ ਦੇ ਬੈਡ ਤੇ ਬੈਠੀ ਇਹ ਉਹੀ ਸੁਖਵਿੰਦਰ ਨਾ ਦੀ ਕੁੜੀ ਐ ਜੋ ਕਿ ਇਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਐ ਪਰ ਬੀਤੀ ਰਾਤ ਏਸ ਕੁੜੀ ਦੇ ਨਾਲ ਮੁੰਡਿਆਂ ਨੇ ਮਿਲਕੇ ਜੋ ਕੁਝ ਕੀਤਾ ਉਹ ਸੀਨ ਦੇਖ ਲੋਕਾਂ ਦੇ ਸਾਹ ਸੁੱਕ ਗਏ ਨਿਊਜ ਚੈਨਲ ਦੀ ਪੋਲਸੀ ਅਨੂਸਾਰ ਅਸੀ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਸਕਦੇ ਜੋ ਪਰ ਉਹ ਸਾਰਾ ਖੌਫਨਾਕ ਮੰਜਰ ਤੁਸੀ ਕੁੜੀ ਦੇ ਜ਼ੁਬਾਨੀ ਸੁਣੋ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਦੋਸ਼ੀ ਪਾਇਆ ਗਿਆ ਉਸਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………