ਮਾਮਲਾ ਜਲੰਧਰ ਦਾ ਹੈ, ਜਿੱਥੇ ਮਹਿੰਦਰੂ ਮੁਹੱਲਾ ਦਾ ਰਹਿਣ ਵਾਲਾ ਵਿਕਰਮ ਪਾਟਿਲ ਬੀਤੀ ਰਾਤ ਕਰੀਬ 11.30 ਵਜੇ ਪਣੀ ਕਾਰ ਜਲੰਧਰ ਫਾਇਰ ਬ੍ਰਿਗੇਡ ਦੇ ਸਾਹਮਣੇ ਪਾਰਕਿੰਗ ‘ਚ ਖੜ੍ਹੀ ਕਰ ਕੇ ਐਕਟਿਵਾ ‘ਤੇ ਸਾਥੀ ਨਾਲ ਘਰ ਜਾ ਰਿਹਾ ਸੀ | ਜਦੋਂ ਉਹ ਫੁੱਲਾਂ ਵਾਲੇ ਚੌਕ ਨੇੜੇ ਪਹੁੰਚਿਆ ਤਾਂ ਬਿਨਾਂ ਨੰਬਰੀ ਐਕਟਿਵਾ ‘ਤੇ ਸਵਾਰ 4 ਨੌਜਵਾਨਾਂ ਨੇ ਉਸ ਦੇ ਅੱਗੇ ਐਕਟਿਵਾ ਖੜ੍ਹੀ ਕਰ ਦਿੱਤੀ ਤੇ ਉਸ ਤੋਂ ਜੋ ਕੁੱਝ ਹੋਇਆ ਸੁਣੋ ਥਾਣੇਦਾਰ ਸਾਹਿਬ ਜ਼ੁਬਾਨੀ |
previous post