ਜਲੰਧਰ : – ਇਸ ਵੇਲੇ ਪੰਜਾਬ ਦੇ ‘ਚ ਇਕ ਸੁਨੇਹਾ ਖੂਬ ਚਲ ਰਿਹਾ ਹੈ। ਜਿਸ ‘ਚ ਲਿਖਿਆ ਜਾਂਦਾ ਐ ਕੀ ਤੁਹਾਡੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਤੁਹਾਡਾ ਕੁਨੈਕਸ਼ਨ ਰਾਤੀਂ ਸਾਢੇ ਨੌ ਵਜੇ ਕੱਟ ਦਿੱਤਾ ਜਾਏਗਾ। ਬੱਸ ਇਹੋ ਗੱਲ ਤੋਂ ਪ੍ਰੇਸ਼ਾਨ ਹੋਕੇ ਆਦਮੀ ਫਟਾ-ਫਟ ਉਸੇ ਨੰਬਰ ਉੱਤੇ ਕਾਲ ਲਗਾਉਦਾ ਐ ਜੋ ਨੰਬਰ ਦਰਸਾਇਆ ਜਾ ਮੈਸਜ ਜਿਸ ਨੰਬਰ ਤੋਂ ਆਇਆ ਹੁੰਦਾ ਇਸੇ ਤੋਂ ਸ਼ੁਰੂ ਹੋ ਜਾਂਦਾ ਐ ਠੱਗਾਂ ਦਾ ਮੱਕੜ ਜਾਲ। ਪਹਿਲਾਂ ਤੁਸੀਂ ਇਕ ਲਾਈਵ ਠੱਗ ਦੀ ਗੱਲ ਸੁਣੋ……
previous post
