Htv Punjabi
Punjab Video

ਆਪਣੀ ਔਲਾਦ ਨੂੰ ਕੋਲ ਬਿਠਾਕੇ ਅੱਜ ਹੀ ਪੁੱਛਿਓ ਦੁਸ਼ਮਣਾ ਬਾਰੇ,ਨਹੀਂ ਤਾਂ ਤੁਸੀ ਵੀ ਰਗੜੇ ਜਾਵੋਗੇ ਨਾਲੇ

ਇਹ ਤਸਵੀਰਾਂ ਜਿਲ੍ਹਾ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਅੱਠ ਅਧੀਨ ਪੈਂਦੇ ਸੋਡਲ ਇਲਾਕੇ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਘਰਦੇ ਵਿੱਚ ਅਜਿਹਾ ਕੁਝ ਹੋਇਆ ਜਿਸਦੇ ਨਾਲ ਪੂਰਾ ਇਲਾਕਾ ਸਹਿਮ ਉੱਠਿਆ,ਦਰਸਲ ਬੀਤੀ ਰਾਤ ਕਰੀਬ 10 ਹਥਿਆਰਾਂ ਨਾਲ ਲੈਸ ਹੋਏ ਕੁਝ ਨੌਜਾਵਾਨ ਇਸ ਘਰਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਜਿਸ ਦੌਰਾਨ ਘਰਦੇ ਇਕ ਸਮਾਨ ਦੀ ਟੁੱਕੜੇ ਕਰਦੇ ਨੇ ਉੱਥੇ ਸੋਡੀ ਮਾਮਕ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ ਹਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਸੋਡੀ ਨੇ ਦੱਸਿਆ ਕੀ ਪੁਰਾਣੀ ਰੰਜ਼ਿਸ਼ ਨੂੰ ਲੈਕੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ,,,,,,,,,

ਉੱਧਰ ਦੂਜੇ ਪਾਸੇ ਮੌਕੇ ‘ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਦਾ ਕੀ ਕਹਿਣਾ ਐ ਉਹ ਸੁਣੋ,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੀੜਤ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਹਮਲਾਵਾਰਾਂ ਤੇ ਕੀ ਐਕਸ਼ਨ ਲੈਂਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਕੀਲ ਕਰ ਗਏ ਹੱਥ ਖੜੇ, ਜੇਲਾਂ ‘ਚ ਟੱਕਰਾਂ ਮਾਰਨਗੇ ਦੋ/ਸ਼ੀ

htvteam

ਪਾਸਟਰ ਦੀ ਬੰਦ ਕਮਰੇ ਦੀ ਵੀਡੀਓ ਚ ਨਵਾਂ ਮੋੜ, ਸਮਰਥਕਾਂ ਨੇ ਕੀਤੇ ਖੁਲਾਸੇ

htvteam

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

Leave a Comment