ਆਹ ਦੇਖ ਲਓ ਬਟਾਲਾ ਦੇ ਵਿੱਚ ਦਿਨ ਦਿਹਾੜੇ ਕਰ ਦਿੱਤਾ ਨੌਜਵਾਨਾਂ ਨੇ ਅਜਿਹਾ ਕਾਂਡ ਜੇ ਘਟਨਾ ਕੈਮਰੇ ਚ ਨਾ ਹੁੰਦੀ ਸ਼ਾਇਦ ਤੁਹਾਨੂੰ ਵੀ ਨਹੀਂ ਆਉਣਾ ਸੀ ਗੱਲ ਤੇ ਯਕੀਨ,, ਨਾਈ ਦੀ ਦੁਕਾਨ ਦੇ ਬਾਹਰ ਨੌਜਵਾਨ ਨੂੰ ਕੀ ਪਤਾ ਸੀ ਕੀ ਇਹ ਉਸਦਾ ਕਾਲਾ ਦਿਨ ਆ ,, ਦੇਖਦੇ ਦੇਖਦੇ ਹੋ ਗਿਆ ਕਾਰਾ,,,
ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜਿਆਂ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ 21 ਸਾਲਾ ਨੌਜਵਾਨ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ । ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪ੍ਰਤੱਖ ਦਰਸ਼ੀ ਦੱਸਿਆ ਕਿ ਆਖਰ ਇਹ ਘਟਨਾ ਹੋਈ ਕਿਵੇਂ,,,,,,,
ਘਟਨਾ ਦੀ ਜਾਣਕਾਰੀ ਮਿਲਦੀ ਹੀ ਬਟਾਲਾ ਦੇ ਐਸਐਸਪੀ ਅਸ਼ਵਨੀ ਘੁਟਿਆਲ ਡੀਐਸਪੀ ਸਵਰਨਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਖਿਆ ਜਾਵੇ ਤਾਂ ਹੁਣ ਦਿਨ ਦਿਹਾੜੇ ਖੁੱਲ੍ਿਆਮ ਗੁੰਡਾਗਰਦੀ ਹੋਣ ਲੱਗੀ ਹੈ ਕਿ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਖੌਫ ਨਹੀਂ ਰਿਹਾ ਤੇ ਆਏ ਦਿਨ ਅਜਿਹੀਆਂ ਖੂਨੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..