ਸਿਵਲ ਹਸਪਤਾਲ ਦੇ ਬੈਡ ਤੇ ਬੈਠੀ ਇਹ ਉਹੀ 28 ਸਾਲਾਂ ਰਜਤਦੀਪ ਕੌਰ ਨਾਮ ਦੀ ਕੁੜੀ ਹੈ ਜੋ ਅੰਮ੍ਰਿਤਸਰ ਜੰਡਿਆਲਾ ਗੁਰੂ ਚ ਬੁਟੀਕ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ,ਜਿਸਦਾ ਬਟਾਲਾ ਦੇ ਰਹਿਣ ਵਾਲੇ ਇਕ ਮੁੰਡੇ ਦਾ ਨਾਲ ਚਾਵਾਂ ਤੇ ਰੀਝਾਂ ਨਾਲ ਘਰਦਿਆਂ ਨੇ ਵਿਆਹ ਕੀਤਾ ਸੀ ਪਰ ਢੇਡ ਸਾਲ ਬੀਤਣ ਉਪਰੰਤ ਰਜਤ ਦੇ ਘਰਵਾਲੇ ਇਸਤੋ ਇਕ ਅਜਿਹੀ ਚੀਜ਼ ਦੀ ਮੰਗ ਕੀਤੀ ਜੋ ਕਿ ਰਜਤ ਦੇ ਨਾ ਸਕੀ,ਰਜਤ ਵੱਲੋਂ ਮਨ੍ਹਾਂ ਕਰਨ ਤੇ ਘਰਵਾਲਾ ਭੜ੍ਹਕ ਉਠਿਆ ਤੇ ਫਿਰ ਉਸਨੇ ਰਜਤ ਦਾ ਉਹ ਹਾਲ ਕਰ ਦਿੱਤਾ ਜਿਸ ਨੂੰ ਦੇਖ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ,ਏਸ ਮੌਕੇ ਰਜਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਘਰਵਾਲੇ ਤੇ ਜੋ ਗੰਭੀਰ ਇਲਾਜ਼ਾਮ ਲਗਾਉਂਦੇ ਹੋਏ ਕਿਹਾ ਉਹ ਸੁਣੋਂ,,,,,,,,
ਉੱਧਰ ਰਜਤਦੀਪ ਕੌਰ ਦੀ ਸ਼ਕਾਇਤ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ,,,,,,,,,ਏਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਫਰਾਰ ਹੋਏ ਘਰਵਾਲੇ ਨੂੰ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..