ਜਿਹੜੀਆਂ ਤਸਵੀਰਾਂ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਉਹ ਤਸਵੀਰਾਂ ਭਵਾਨੀਗੜ ਦੀਆ ਹਨ,,,,ਜਿਥੇ 70 ਸਾਲ ਦੀ ਇੱਕ ਬਜ਼ੁਰਗ ਔਰਤ ਚਾਹ ਦੀ ਸਟਾਲ ਚਲਾ ਕੇ ਆਪਣਾ ਕਰ ਰਹੀ ਹੈ ਗੁਜ਼ਾਰਾ,,,,,,ਬਜ਼ੁਰਗ ਔਰਤ ਦੀ ਚਾਹ ਦੀ ਸਟਾਲ ਦਾ ਨਾਮ ਹੈ ਬੇਬੇ ਟੀ ਸਟਾਲ,,,,,,,,,,,ਬੇਬੇ ਦਾ ਨਾਮ ਹੈ ਕ੍ਰਿਸ਼ਨਾ ਜਿਨ੍ਹਾਂ ਦੀ ਉਮਰ ਹੈ 70 ਸਾਲ ਹੈ ਅਤੇ 70 ਸਾਲਾ ਦੀ ਬੇਬੇ ਕ੍ਰਿਸ਼ਨਾ ਦੀ ਮਿਹਨਤ ਨੂੰ ਸਲਾਮ ਹੈ ਬੇਬੇ ਚਾਹ ਬਣਾਉਂਦੇ ਸਮੇਂ ਪੁਰਾਣੇ ਜ਼ਮਾਨੇ ਦੇ ਗੀਤ ਅਤੇ ਬੋਲੀਆਂ ਸੁਣਾਉਂਦੀ ਹੈ…
70 ਸਾਲ ਦੀ ਉਮਰ ਵਿਚ ਕ੍ਰਿਸ਼ਨਾ ਨਾਂ ਦੀ ਬਜ਼ੁਰਗ ਔਰਤ ਚਾਹ ਦਾ ਸਟਾਲ ਚਲਾ ਕੇ ਗੁਜ਼ਾਰਾ ਕਰਦੀ ਹੈ। ਚਾਹ ਬਣਾਉਣ ਦੇ ਨਾਲ-ਨਾਲ ਤੁਹਾਨੂੰ ਬੇਬੇ ਕ੍ਰਿਸ਼ਨਾ ਦੀਆਂ ਪੰਜਾਬੀ ਬੋਲੀਆਂ ਨਾਲ ਪਿਆਰ ਹੋ ਜਾਵੇਗਾ।
ਆਓ ਤੁਹਾਨੂੰ ਇੱਕ 70 ਸਾਲਾ ਬਜ਼ੁਰਗ ਔਰਤ ਨਾਲ ਮਿਲਾਉਂਦੇ ਹਾਂ ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਚਾਹ ਦਾ ਸਟਾਲ ਚਲਾਉਂਦੀ ਹੈ.. 70 ਸਾਲ ਦੀ ਕ੍ਰਿਸ਼ਨਾ ਸਰੀਰਕ ਤੌਰ ‘ਤੇ ਬਹੁਤ ਤੰਦਰੁਸਤ ਹੈ.. ਉਹ ਹਰ ਰੋਜ਼ ਸਵੇਰੇ 6 ਵਜੇ ਸਟਾਲ ‘ਤੇ ਆਉਂਦੀ ਹੈ ਅਤੇ ਰਾਤ ਨੂੰ 8,9 ਵਜੇ ਘਰ ਜਾਂਦੀ ਹੈ… ਇਹ ਬੇਬੇ ਇਕੱਲੀ ਚਾਹ ਦਾ ਸਟਾਲ ਚਲਾਉਂਦੀ ਹੈ, ਪਰਿਵਾਰ ਦੀ ਗੱਲ ਕਰੀਏ ਤਾਂ ਉਸ ਦਾ ਪੁੱਤਰ ਮਜ਼ਦੂਰੀ ਕਰਦਾ ਹੈ ਅਤੇ ਘਰ ਦੀ ਹਾਲਤ ਬਹੁਤ ਖਰਾਬ ਹੈ,,,,,ਬੇਬੇ ਕ੍ਰਿਸ਼ਨਾ ਦਾ ਕਹਿਣਾ ਸੀ ਕਿ ਇਸ ਉਮਰ ਦੇ ਵਿੱਚ ਉਸ ਦਾ ਪੜਪੋਤਾ ਉਸਨੂੰ ਪੜਾਉਣਾ ਲੱਗਿਆ ਹੈ ਅਤੇ ਖੁਸ਼ੀ ਖੁਸ਼ੀ ਪੜ੍ਹ ਰਹੀ ਹੈ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
