Htv Punjabi
Punjab Video

ਆਹ ਕਿਹੋ ਜਿਹੇ ਬੰਦੇ ਫੜ੍ਹ ਲਏ

ਫਿਰੋਜ਼ਪੁਰ ਦੀ ਸੀਆਈਏ ਸਟਾਫ ਦੀ ਟੀਮ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ, ਕਿ ਦੋ ਆਰੋਪੀਆਂ ਕੋਲੋਂ ਛੇ ਪਿਸਟਲ ਅਤੇ ਜਿੰਦਾ 17 ਰੋਂਦ ਫੜਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਸੋਮੀਆ ਮਿਸ਼ਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਜੇਲ ਚੋਂ ਜਮਾਨਤ ਤੇ ਬਾਹਰਾ ਕ੍ਰਿਮੀਨਲ ਉੱਪਰ ਨਿਗਾਹ ਰੱਖੀ ਜਾ ਰਹੀ ਸੀ ਅਤੇ ਮੋਹਿਤ ਗਿੱਲ ਜੋ ਕਿ ਪਹਿਲਾਂ ਹੀ ਇਕ ਹਾਰਡ ਕ੍ਰਿਮਨਲ ਹੈ ਉਹ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਜਿਸ ਤੇ ਸੀਆਈਏ ਦੀ ਪੂਰੀ ਨਜ਼ਰ ਸੀ ਮੋਹਿਤ ਗਿੱਲ ਵੱਲੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਹਥਿਆਰਾਂ ਦੀ ਸੇਲ ਦੇ ਕੰਮਾਂ ਨੂੰ ਅੰਜਾਮ ਦੇ ਰਿਹਾ ਸੀ ਗੁਪਤ ਸੂਚਨਾ ਮਿਲਣ ਤੇ ਰੇਡ ਕਰਕੇ ਮੋਹਿਤ ਗਿੱਲ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਪਾਸੋਂ ਛੇ ਪਿਸਟਲ ਅਤੇ 17 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਫੜੇ ਗਏ ਮੋਹਿਤ ਗਿੱਲ ਉੱਪਰ ਪਹਿਲਾਂ ਵੀ ਅੱਠ ਮੁਕਦਮੇ ਅਸਲਾ ਅਤੇ ਅਟੈਮਪਟ ਟੂ ਮਰਡਰ ਦੇ ਦਰਜ ਹਨ,,,,,,,,,,,,,

ਛੋਟੀ ਜਿਹੀ ਉਮਰ ਵਿੱਚ ਇਸਨੇ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਮੋਹਿਤ ਗਿੱਲ ਦੀ ਉਮਰ ਮਹਿਜ 23 ਸਾਲ ਅਤੇ ਉਸਦੇ ਸਾਥੀ ਦੀ ਉਮਰ ਮਹਿਜ਼ 18 ਸਾਲ ਹੈ ਪੁਲਿਸ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਖੰਗਾਲ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਹਥਿਆਰ ਮੱਧ ਪ੍ਰਦੇਸ਼ ਚੋਂ ਕਿਸ ਕੋਲੋਂ ਖਰੀਦਦੇ ਸਨ ਅੱਗੇ ਕਿਸ ਨੂੰ ਵੇਚਦੇ ਸਨ ਅਤੇ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜੈ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਪੁਲਿਸ ਮੁਕਾਬਲਾ

htvteam

ਨਸ਼ੇ ਦੀ ਓਵਰਡੋਜ਼ ਨਾਲ ਹੋਈ ਜਗਰਾਓਂ ਦੇ ਨੌਜਵਾਨ ਦੀ ਮੌਤ

Htv Punjabi

ਸ਼ਮਸ਼ਾਨਘਾਟ ਹੇਠਾਂ ਪਾਤਾਲ ‘ਚੋਂ ਮਿਲੀਆਂ ਮਸਤ ਪਰੀਆਂ

htvteam

Leave a Comment