ਖੰਨਾ ਚ ਹੋਈ ਵੱਡੀ ਕਾਰਵਾਈ ਚੱਲਿਆ ਬਲਡੋਜਰ
ਗੈਰ ਕਾਨੂੰਨੀ ਇਮਾਰਤ ਕੀਤੀ ਢਹਿ ਢੇਰੀ
ਭੁੱਕੀ ਅਫੀਮ ਦੀ ਤਸਕਰੀ ਮਾਮਲੇ ਚ ਹੋਈ ਵੱਡੀ ਕਾਰਵਾਈ
ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ ਜਿਹਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਜੇਕਰ ਗੱਲ ਖੰਨਾ ਦੀ ਕੀਤੀ ਜਾਵੇ ਤਾਂ ਖੰਨਾ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਇਮਾਰਤ ਦੇ ਉੱਤੇ ਬਲਡੋਜ਼ਰ ਚਲਾ ਕੇ ਢਹ ਢੇਰੀ ਕਰ ਦਿੱਤਾ ਗਿਆ।,, ਦੱਸਿਆ ਜਾ ਰਿਹਾ ਕਿ ਵਿਅਕਤੀ ਦੇ ਵੱਲੋਂ ਭੁੱਕੀ ਅਤੇ ਅਫੀਮ ਦੀ ਤਸਕਰੀ ਕੀਤੀ ਜਾਂਦੀ ਸੀ। ਜਿਸਦੇ ਚਲਦੇ ਉਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ।
ਇਸ ਮਾਮਲੇ ਨੂੰ ਲੈ ਕੇ ਇਲਾਕਾ ਨਿਵਾਸੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਨਾਂ ਨੇ ਪੁਲਿਸ ਦੀ ਇਸ ਕਾਰਵਾਈ ਤੇ ਕੀ ਕਿਹਾ ਜਰਾ ਉਹ ਵੀ ਸੁਣ ਲਓ,,,,,,,,ਸੋ ਦੱਸ ਦਈਏ ਕਿ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਵੱਲੋਂ ਨਸ਼ਾ ਵੇਚ ਕੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣਾਈਆਂ ਗਈਆਂ ਘਰ ਬਣਾਏ ਗਏ ਉਹਨਾਂ ਦੇ ਉੱਤੇ ਅਪੀਲ ਆ ਪੰਜਾਬ ਚਲਾਇਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
