ਕਾਰੀਗਰਾਂ ਵੱਲੋਂ ਮਿੱਟੀ ਦੇ ਦੀਵੇ ਕੀਤੇ ਗਏ ਤਿਆਰ,,,,,,,,,,ਪਹਿਲਾਂ ਵਰਗਾ ਲੋਕਾਂ ਦੇ ਵਿੱਚ ਨਹੀਂ ਰਿਹਾ ਉਤਸ਼ਾਹ,,,,,,,,,,,ਕਾਰੀਗਰਾਂ ਦੇ ਨਾਲ ਖਾਸ ਗੱਲਬਾਤ,,,,,,,,ਮਿੱਟੀ ਦੇ ਦੀਵੇ ਤਾਂ ਤੁਸੀਂ ਦਿਵਾਲੀ ਵਾਲੇ ਦਿਨ ਕੋਠਿਆਂ ਉੱਤੇ ਜਗਦੇ ਜਰੂਰ ਦੇਖੇ ਹੋਣਗੇ ਪਰ ਇਹਨਾਂ ਦੀਵਿਆਂ ਨੂੰ ਬਣਾਉਣ ਵਾਲੇ ਘੁਮਿਆਰ ਜੋ ਇਹਨਾਂ ਦੀਵਿਆਂ ਨੂੰ ਬਣਾਉਂਦੇ ਹਨ ਉਹਨਾਂ ਨੂੰ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅੱਗੇ ਲੋਕ ਬੜੇ ਉਤਸ਼ਾਹ ਨਾਲ ਮਿੱਟੀ ਦੇ ਦੀਵੇ ਖਰੀਦਦੇ ਸੀ,,,,,ਇਸ ਤੇ ਸਾਡੀ ਇਹ ਸਪੈਸ਼ਲ ਰਿਪੋਰਟ ਦੇਖੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..