ਇਹ ਜਿਹੜੇ ਲੋਕ ਸੀਵੇਰਜ ਦਾ ਢੱਕਣ ਚੁੱਕ ਸਵਾਈ ਕਰਨ ਲੱਗੇ ਹਨ ਦਰਸਲ ਇਹ ਸੀਵਰੇਜ ਜਾਮ ਰਹਿੰਦਾ ਸੀ ਜਿਸਤੋਂ ਬਾਅਦ ਨਗਰ ਕੌਂਸਲ ਵਾਲਿਆਂ ਨੇ ਏਸਦਾ ਢੱਕਣ ਚੁੱਕ ਦਿੱਤਾ ਜਦੋਂ ਅੰਦਰ ਦੇਖਿਆ ਤਾਂ ਅਜਹੀਆਂ ਸ਼ਰਮਨਾਕ ਚੀਜ਼ਾਂ ਫਸੀਆਂ ਹੋਈਆਂ ਸਨ ਜਿਸਨੂੰ ਦੇਖ ਸਥਾਨਕ ਲੋਕ ਅਤੇ ਨਗਰ ਕੌਂਸਲ ਵਾਲੇ ਥੂ-ਥੂ ਕਰਨ ਲੱਗੇ, ਲੁਧਿਆਣਾ ਦੇ ਵਾਰਡ ਨੰਬਰ 20 ਸੰਜੇ ਗਾਂਧੀ ਕਲੋਨੀ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਦੱਸਿਆ ਉਹ ਸੁਣ ਤੁਸੀ ਹੱਕੇ ਬੱਕੇ ਰਹਿ ਜਾਵੋਗੇ,,,,,,
ਪੀਜੀ ਮਾਲਕ ਤੇ ਗੰਭੀਰ ਇਲਜ਼ਾਮ ਲਗਾਉਂਦੇ ਲੋਕਾਂ ਦਾ ਕਹਿਣਾ ਹੈ ਕੀ ਏਥੇ ਪੀਜੀ ਚ ਗਲਤ ਕੰਮ ਚੱਲਦਾ ,ਦੂਜੇ ਪਾਸੇ ਪੀਜੀ ਮਾਲਕ ਦਾ ਕੀ ਕਹਿਣਾ ਉਹ ਸੁਣੋ,,,,,,,ਨਗਰ ਕੌਂਸਲ ਮੁਲਾਜ਼ਮ ਦਾ ਕਹਿਣਾ ਐ ਕੀ ਮੌਹੱਲਾ ਵਾਸੀਆਂ ਨਾਲ ਗੱਲਬਾਤ ਕਰਕੇ ਇਸਦਾ ਹੱਲ ਕੱਢਿਆ ਜਾਵੇਗਾ ,ਦੂਜੇ ਪਾਸੇ ਲੋਕਾਂ ਦਾ ਕਹਿਣਾ ਐ ਕੀ ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਤਾਂ ਉਹ ਡੀਸੀ ਦਫਤਰ ਦਾ ਬੂਹਾ ਖੜਕਾਉਣਗੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………