ਬਠਿੰਡਾ ਦੇ ਵਿੱਚ ਡੇਂਗੂ ਮੱਛਰ ਦਾ ਕਹਿਰ ਜਾਰੀ
ਡੇਂਗੂ ਦੇ ਮਰੀਜ਼ਾਂ ਦੀ ਸੰਖਿਆ ਵਧੀ, ਬਣਾਇਆ ਡੇਂਗੂ ਵਾਰਡ
ਫਰੀ ਵਿੱਚ ਹੋ ਰਿਹਾ ਹੈ ਡੇਂਗੂ ਦੇ ਮਰੀਜ਼ਾਂ ਦਾ ਇਲਾਜ
250 ਦੇ ਕਰੀਬ ਡੇਂਗੂ ਦੇ ਪੋਜੀਟਿਵ ਮਰੀਜ਼ਾਂ ਦੀ ਹੋ ਚੁੱਕੀ ਪੁਸ਼ਟੀ
ਦੂਸਰੇ ਪਾਸੇ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਤੈਨਾਤ ਡੇਂਗੂ ਬਿਮਾਰੀ ਦੇ ਇੰਚਾਰਜ ਡਾਕਟਰ ਜਗਰੂਪ ਨੇ ਦੱਸਿਆ ਕਿ ਡੇਂਗੂ ਮਰੀਜਾਂ ਦੇ ਟੈਸਟ ਫਰੀ ਕੀਤੇ ਜਾਂਦੇ ਹਨ ਅਤੇ 250 ਦੇ ਕਰੀਬ ਡੇਂਗੂ ਪੋਸਟ ਮਰੀਜ਼ ਪਾਏ ਗਏ ਹਨ ਫਿਲਹਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਡੇਂਗੂ ਵਾੜ ਵੀ ਬਣਾਇਆ ਗਿਆ ਹੈ ਜਿਸ ਦੇ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ ਫਰੀ ਵਿੱਚ ਇਲਾਜ ਹੋ ਰਿਹਾ ਹੈ 24 ਘੰਟੇ ਸਟਾਫ ਨਰਸ ਮੌਜੂਦ ਰਹਿੰਦੇ ਹਨ
ਬਠਿੰਡਾ ਦੇ ਡੇਂਗੂ ਵਾਰਡ ਦੇ ਵਿੱਚ ਫਿਲਹਾਲ ਦੋ ਹੀ ਪੋਜੀਟਿਵ ਡੇਂਗੂ ਮਰੀਜ਼ ਦਾਖਲ ਹਨ ਬਾਕੀ ਬਠਿੰਡਾ ਦੇ ਵੱਖ-ਵੱਖ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..