Htv Punjabi
Crime Punjab Video

ਆਹ ਝਾੜੀਆਂ ਚ ਕੌਣ ਦੱਬ ਗਿਆ, ਦੇਖ ਉੱਡੇ ਹੋਸ਼

ਐਕਸਾਈਜ ਵਿਭਾਗ ਵੱਲੋਂ ਪਿੰਡ ਛਿੱਡਣ ਚ ਕਾਰਵਾਈ
1750 ਲੀਟਰ ਲਾਵਾਰਿਸ ਲਾਹਣ ਕੀਤੀ ਬਰਾਮਦ
ਪੁਲਿਸ ਵੱਲੋਂ ਮਾਮਲੇ ਚ ਅਗਲੀ ਕਾਰਵਾਈ ਕੀਤੀ ਸ਼ੁਰੂ
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਐਕਸਾਈਜ਼ ਵਿਭਾਗ ਅਤੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਦੌਰਾਨ 1750 ਲੀਟਰ ਲਵਾਰਸ ਲਾਹਣ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬਰਾਮਦ ਹੋਣ ਦਾ ਸਮਾਂਚਾਰ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 1750 ਲੀਟਰ ਲਾਹਣ ਬਰਾਮਦ ਦਿੱਤੀ ਣਗਈ ਜਿਸ ਨੂੰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਂ ਇਸ ਮੌਕੇ ਏ.ਐਸ.ਆਈ. ਬਿਕਰਮਜੀਤ ਸਿੰਘ, ਜੀ ਐਮ ਗੁਰਪ੍ਰੀਤ ਸਿੰਘ ਉਪੱਲ ਠੇਕਾ ਇਨਚਾਰਜ ਰਵੀ ਸ਼ਰਮਾ , ਠੇਕਾ ਇੰਚਾਰਜ ਮਾਜੂ ਚੋਗਾਵਾਂ ਆਦਿ ਹਾਜ਼ਰ ਸਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੇ ਉਹ ਮੁੰਡੇ ਜਿਨ੍ਹਾਂ ਨੇ ਪੂਰੇ ਸ਼ਹਿਰ ਨੂੰ ਪਾ ਦਿੱਤਾ ਸੀ ਖਤਰੇ ‘ਚ

htvteam

ਹੁਣੇ ਹੁਣੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ !

htvteam

ਪਿਸ਼ਾਬ ਕਰਨ ਦਾ ਤਰੀਕਾ ਬਦਲੋ, ਜ਼ਿੰਦਗੀ ਬਦਲ ਜਾਏਗੀ

htvteam

Leave a Comment