ਜਿੱਥੇ ਅੱਜ ਟੀਚਰ ਡੇ ਵਾਲੇ ਦਿਨ ਵੱਖ-ਵੱਖ ਟੀਚਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਪੀਐਸ ਟੀਈਟੀ ਪਾਸ ਵਿਦਿਆਰਥੀਆਂ ਵੱਲੋਂ ਸੀਐਮ ਦੀ ਕੋਠੀ ਅੱਗੇ ਕੀਤਾ ਪ੍ਰੋਟੈਸਟ ਕੀਤਾ ਗਿਆ,, ਤਾਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਨੂੰ ਟੱਪਣ ਲੱਗਿਆਂ ਤਾਂ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਧਰਨਾਕਾਰੀਆਂ ਨੇ ਕਿਹਾ ਅਸੀਂ ਕੋਈ ਵੀ ਮੀਟਿੰਗ ਨਹੀਂ ਲੈ ਕੇ ਜਾਵਾਂਗੇ ਸਿਰਫ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ।
ਅਧਿਆਪਨ ਦਾ ਕਹਿਣਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਪਰ ਪ੍ਰਸ਼ਾਸਨ ਦੇ ਵੱਲੋਂ ਸਾਡੇ ਨਾਲ ਧੱਕਾ ਮੁਖੀ ਕੀਤੀ ਗਈ,,,,,,,ਸੋ ਦੱਸ ਦੀਏ ਕਿ ਸੰਗਰੂਰ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੰਪਿਊਟਰ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..