Htv Punjabi
Punjab Video

ਆਹ ਦੇਖਲੋ ਜਨਾ..ਨੀਆਂ ਨੇ ਫੜ੍ਹ ਲਈ ਬੰਦੇ ਦੀ…..?

ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਵਿਅਕਤੀ ਦੋ ਤਿੰਨ ਮਹਿਲਾਵਾਂ ਨੂੰ ਧੂ ਕੇ ਲੈਜਾਂਦਾ ਨਜ਼ਰ ਆ ਰਿਹਾ। ਪਹਿਲਾਂ ਇਸ ਮਹਿਲਾਵਾਂ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਹੱਥੋਂ ਪਾਈ ਕੀਤੀ ਤੇ ਉਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਇਹਨਾਂ ਦੀ ਵੀਡੀਓ ਸਾਹਮਣੇ ਹੈ। ਜਿਸ ਦੇ ਵਿੱਚ ਇਹ ਧੱਕਾ ਮੁੱਕੀ ਕਰਦੀਆਂ ਨਜਰ ਆ ਰਹੇ ਨੇ। ਮਾਮਲਾ ਕੀ ਹੈ ਉਹ ਵੀ ਦੱਸ ਦਿਆਂਗੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਦੇ ਆਂ ਇਹਨਾਂ ਗਰਮ ਤਸਵੀਰਾਂ ਤੇ,,,,,,,,

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਰੇਪ ਪੀੜਤਾ ਲੜਕੀ ਨੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਸੀ ਕਿ ਇਸੇ ਵਿਚਾਲੇ ਕੁਝ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ,,,,,,

ਉਧਰ ਪੀੜਿਤ ਪੱਖ ਨੇ ਇਲਜ਼ਾਮ ਲਗਾਇਆ ਕਿ ਰੇਪ ਪੀੜਤਾ ਲੜਕੀ ਜੋ ਇਨਸਾਫ ਦੇ ਲਈ ਪੁਲਿਸ ਕਮਿਸ਼ਨਰ ਦਫਤਰ ਬੈਠੀ ਸੀ ਕਿ ਅਚਾਨਕ ਦੂਸਰੀ ਧਿਰ ਦੇ ਕੁਝ ਆਗੂ ਉੱਥੇ ਆਏ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਉਹਨਾਂ ਜਿੱਥੇ ਪੋਲੀਟੀਕਲ ਇਨਵੋਲਵਮੈਂਟ ਦੇ ਗੰਭੀਰ ਇਲਜ਼ਾਮ ਲਗਾਏ ਤਾਂ ਉਥੇ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਚ ਉਹਨਾਂ ਹਮਲਾ ਕਰਨ ਵਾਲੀਆਂ ਦੋ ਮਹਿਲਾਵਾਂ ਨੂੰ ਪੁਲਿਸ ਦੇ ਹਵਾਲੇ ਕੀਤਾ।

ਉਧਰ ਐਸਐਚ ਓ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿਹਾ ਕਿ ਸਾਹਨੇਵਾਲ ਅਧੀਨ ਰੇਪ ਦਾ ਪਰਚਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਪਰਿਵਾਰ ਪੁਲਿਸ ਕਮਿਸ਼ਨਰ ਦਫਤਰ ਧਰਨੇ ਤੇ ਬੈਠਾ ਸੀ ਤਾਂ ਇਸੇ ਵਿਚਾਲੇ ਦੋ ਧਿਰਾਂ ਚ ਡਿਸਪਿਊਟ ਹੋਇਆ ਹੈ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਵੀਡੀਓ ਵੀ ਖੰਗਾਲੀ ਜਾ ਰਹੀ ਹੈ ਅਤੇ ਇਸ ਮਾਮਲੇ ਚ ਕੁਝ ਬੰਦਿਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਕਿਹਾ ਕਿ ਇਸ ਮਾਮਲੇ ਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਪੀੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਦੇ ਵਾਸਤੇ ਧਰਨੇ ਤੇ ਬੈਠਾ ਪਰ ਹਾਲੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸਦੇ ਚਲਦੇ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਚੇ ਦੇ ਸਾਹਮਣੇ ਹੀ ਪਿਓ ਨਾਲ ਗ਼ਲੀ ‘ਚ ਕੀਤੀ ਨਾਜਾਇਜ਼; ਦੇਖੋ ਵੀਡੀਓ

htvteam

ਪੰਜਾਬ ਦੇ ਏਸ ਮੰਤਰੀ ਦੇ ਨਿਕਲੇ ਅੱਤਵਾਦੀਆਂ ਨਾਲ ਸੰਬੰਧ ? ਕੀ ਜਾਵੇਗਾ ਜ਼ੇਲ੍ਹ ?

Htv Punjabi

ਓਹੀ ਫਿਲਮ ਵੇਖਣ ਗਏ ਮੁੰਡਿਆਂ ਨਾਲ ਸਿਨਮੇ ‘ਚ ਹੋ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

Leave a Comment