Htv Punjabi
Punjab Video

ਆਹ ਦੇਖਲੋ ਨਿੱਕੀ ਜਿਹੀ ਗੱਲ ਨੇ ਕੀ ਕਰਵਾਤਾ

ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਅਧੀਨ ਆਉਦੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਪੁਰਾਣੀ ਰੰਜਿਸ ਦਾ ਸ਼ਿਕਾਰ ਹੋਇਆ ਨੋਜਵਾਨ ਗੁਰਪ੍ਰੀਤ ਜੋ ਕੀ ਦੋ ਬੇਟੀਆ ਦਾ ਪਿਤਾ ਹੈ ਉਸ ਉਪਰ ਇਲਾਕੇ ਦੇ ਕੁਝ ਨੋਜਵਾਨਾ ਵਲੋ ਪੁਰਾਣੀ ਰੰਜਿਸ ਦੇ ਚਲਦੇ ਗੋਲੀਆ ਚਲਾਇਆ ਗਈਆ ਹਨ ਜਿਸ ਵਿਚ ਨੋਜਵਾਨ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ ਅਤੇ ਹਸਪਤਾਲ ਵਿਚ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਿਸ ਸੰਬਧੀ ਗੁਰਪ੍ਰੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਜੋ ਕਿ ਦੋ ਬਚਿਆ ਦਾ ਪਿਤਾ ਹੈ ਨੂੰ ਇਲਾਕੇ ਦੇ ਕੁਝ ਨੋਜਵਾਨਾ ਵਲੋ ਪੁਰਾਣੀ ਰਜਿੰਸ਼ ਦੇ ਚਲਦੇ ਗੋਲੀਆ ਮਾਰੀਆ ਹਨ ਜੋ ਕਿ ਬੁਰੀ ਤਰਾਂ ਨਾਲ ਜਖਮੀ ਹੋਇਆ ਹੈ ਅਤੇ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਅਜਿਹੇ ਦੌਸ਼ੀਆ ਤੇ ਕੜੀ ਤੋ ਕੜੀ ਕਾਰਵਾਈ ਦੀ ਮੰਗ ਕਰਦੇ ਹਾਂ।

ਉਧਰ ਥਾਣਾ ਮਕਬੂਲ ਪੁਰਾ ਦੇ ਐਸ ਐਚ ਉ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਫਿਲਹਾਲ ਗੁਰਪ੍ਰੀਤ ਨਾਮ ਦੇ ਨੋਜਵਾਨ ਦੇ ਗੋਲੀ ਲਗੀ ਹੈ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਕਿਣੀਆ ਗੋਲੀਆ ਚਲੀਆ ਹਨ ਇਹ ਜਾਂਚ ਦਾ ਵਿਸ਼ਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਡੋ ਖੇਡ੍ਹ ‘ਚ ਹਾਰੇ 50 ਰੁਪਏ ਨਾ ਦਿੱਤੇ ਤਾਂ, ਦੋਸਤਾਂ ਨੇ ਦੇਖੋ ਬੰਦੇ ਦਾ ਕੀ ਹਾਲ ਕਰਤਾ

Htv Punjabi

1984 ਸਿੱਖ ਵਿਰੋਧੀ ਦੰਗੇ: ਅਦਾਲਤ ਨੇ ਸੱਜਣ ਕੁਮਾਰ ‘ਤੇ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ

htvteam

ਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀ

Htv Punjabi

Leave a Comment