ਮਹਿਤਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹਾਸਲ
ਕੈਮੀਕਲ ਨਾਲ ਭਰੀਆਂ ਟੈਂਕੀਆਂ ਕੀਤੀਆਂ ਬਰਾਮਦ
4030 ਲੀਟਰ ਨਜ਼ਾਇਜ ਸ਼ਰਾਬ ਤੇ ਕੈਮੀਕਲ ਸਣੇ ਇੱਕ ਗ੍ਰਿਫ਼ਤਾਰ
2 ਸਾਥੀਆਂ ਦੀ ਪੁਲਿਸ ਵੱਲੋ ਭਾਲ ਜਾਰੀ, ਜਾਂਚ ਸ਼ੁਰੂ
ਮਹਿਤਪੁਰ ਵਿਖੇ ਸ਼ਾਹਕੋਟ ਦੇ ਡੀਐਸਪੀ ਓੰਕਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਤਪੁਰ ਦੇ ਨਾਲ ਲੱਗਦੇ ਨਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਨ ਵਾਲੇ ਆਰੋਪੀਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਮਹਿਤਪੁਰ ਦੇ ਥਾਣਾ ਮੁਖੀ ਸੁਖਦੇਵ ਸਿੰਘ ਅਤੇ ਉਨਾਂ ਦੀ ਪੁਲਿਸ ਪਾਰਟੀ ਦੀ ਟੀਮ ਵੱਲੋਂ ਬਦਨਾਮ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਕੈਮੀਕਲ ਨਾਲ ਭਰੀਆਂ ਟੈਂਕੀਆਂ ਬਰਾਮਦ ਕੀਤੀਆਂ ਗਈਆਂ ਅਤੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨਾਂ ਵਿੱਚ ਝਿਲਮਣ ਸਿੰਘ ਉਰਫ ਝਿਮਾ ਜੋ ਨਜਾਇਜ਼ ਸ਼ਰਾਬ ਤਿਆਰ ਕਰਕੇ ਕੈਮੀਕਲ ਦੀ ਸਪਲਾਈ ਕਰਦਾ ਹੈ ਅਤੇ ਉਸਦੇ ਦੋ ਸਾਥੀ ਜਸਪਾਲ ਸਿੰਘ ਉਰਫ ਪਾਲੀ ਪੁੱਤਰ ਗੁਰਨਾਮ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਜਸਵੰਤ ਸਿੰਘ ਵਾਸੀ ਮਹਿਤਪੁਰ ਹਨ ਇਹਨਾਂ ਆਰੋਪੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਸਰਚ ਅਭਿਆਨ ਤਹਿਤ 4030 ਲੀਟਰ ਕੈਮੀਕਲ ਅਤੇ ਤਿਆਰ ਕੀਤੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
