Htv Punjabi
Punjab Video

ਆਹ ਦੇਖਲੋ ਨੌਜਵਾਨਾਂ ਦੇ ਹਾਲ

ਆਪਣੇ ਮੂੰਹ ਲੁਕੋਈ ਕੰਧ ਦੇ ਕੋਲ ਖੜ੍ਹੇ ਇਹ ਤਿੰਨ ਮੁੰਡੇ ਅਜਿਹਾ ਪੁੱਠਾ ਕਾਰਾ ਕਰ ਰਹੇ ਸਨ ਕਿ ਜਿਸਨੂੰ ਦੇਖ ਤੁਹਾਡਾ ਦਿਮਾਗ ਵੀ ਸੁੰਨ੍ਹ ਹੋ ਜਾਵੇਗਾ ਕੀ ਆਖਿਰ ਇਹ ਨੌਜਵਾਨ ਪੀੜੀ ਕਿਹੜੇ ਰਾਹ ਪੈ ਗਈ ਹੁਣ ਦੇਖੋ ਇਹ ਮੁੰਡਿਆਂ ਨੇ ਆਪਣੀਆਂ ਬਾਹਾਂ ਦੀਆਂ ਨਸਾਂ ਵਿੱਚ ਨਸ਼ੇ ਦੀਆਂ ਸਰਿੰਜਾ ਠੋਕ ਰੱਖੀਆਂ ਨੇ ਜੋ ਕੀ ਇਨ੍ਹਾਂ ਦੇ ਸਰੀਰ ਨੂੰ ਅੰਦਰੋਂ ਅੰਦਰੀ ਖਤਮ ਕਰ ਰਹੀਆਂ ਹਨ,ਇਨ੍ਹਾਂ ਮੁੰਡਿਆਂ ਨੂੰ ਅਜਿਹੇ ਕਰਦੇ ਦੇਖ ਇਕ ਰਾਹਗੀਰ ਨੇ ਵੀਡੀਓ ਬਣਾ ਲਈ ਤੇ ਫਿਰ ਇਨ੍ਹਾਂ ਨੂੰ ਪੁੱਛਿਆ ਕੀ ਕਿਉਂ ਕਰਦੇ ਹੋਂ ਆਪਣੀ ਜ਼ਿੰਦਗੀ ਤਬਾਹ ਤਾਂ ਮੁੰਡਿਆਂ ਨੇ ਜੋ ਕਿਹਾ ਉਹ ਸੁਣ ਹਿਰਦੇ ਵਲੂੰਧਰੇ ਜਾਂਦੇ ਹਨ,,,,,,,,,,

ਉਥੇ ਹੀ ਰਾਹਗੀਰਾਂ ਨੇ ਇਸਦੀ ਨਿੰਦਾ ਕੀਤੀ ਹੈ ਤੇ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ ਕਿ ਸਰਕਾਰ ਨਸ਼ਾ ਖਤਮ ਕਰਨ ਚ ਨਾਕਾਮ ਸਾਬਿਤ ਹੋਈ ਐ,,,,,,,,,ਅੱਜ ਪੁਲਿਸ ਦੇ ਵੱਡੇ ਵੱਡੇ ਫੋਕੀ ਵਾਹ ਵਾਹ ਖੱਟਣ ਤੇ ਆਪਣੇ ਮੋਡਿਆਂ ਤੇ ਲੱਗੇ ਸਟਾਰ ਵਧਾਉਂਣ ਲਈ ਵੱਡੇ-ਵੱਡੇ ਬਿਆਨ ਦਿੰਦੇ ਨੇ ਕਿ ਨਸ਼ੇ ਦੀ ਜੜ੍ਹ ਪੱਟ ਦਿਆਂਗੇ ਇਹ ਦਾਅਵਾ ਸੱਤਾ ਵਿੱਚ ਆਉਂਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਦਿੱਲੀ ਵਾਲੇ ਬਾਬੂ ਨੇ ਵੀ ਕੀਤਾ ਸੀ ਪਰ ਹੋਇਆ ਨਸ਼ੇ ਦੀਆਂ ਜੜਾਂ ਪੁੱਟਣ ਦੀ ਬਜਾਏ ਹੋਰ ਪੈਰ ਪਸਾਰ ਰਹੀਆਂ ਨੇ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਇਹ ਨੌਜਵਾਨ ਖੁਦ ਬਿਆਨ ਕਰੇ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜ ‘ਚ ਗਿਆ ਹੋਇਆ ਸੀ ਫੌਜੀ , ਪਿੱਛੋਂ ਘਰ ਫੌਜਣ ਨਾਲ ਹੋਇਆ ਗ-ਲਤ ਕੰ-ਮ !

htvteam

19 ਬਿਮਾਰੀਆਂ ਨੂੰ ਗੁਲਾਬਾਂ ਦੀ ਚੱਟਣੀ ਨਾਲ ਕਰੋ ਟਾਟਾ-ਬਾਏ-ਬਾਏ

htvteam

ਅੱਧੀ ਰਾਤ ਨੂੰ ਨੌਜਵਾਨ ਨੇ ਕਾਰ ਦਾ ਬਣਾਤਾ ਜਹਾਜ਼

htvteam

Leave a Comment