Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡੇ ਕੀ ਚੁੱਕੀ ਫਿਰਦੇ ਸੀ ਮੋਟਰਸਾਇਕਲ ‘ਤੇ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਨੌਜਵਾਨ ਮੁੰਡੇ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਕਰਨ ਲੱਗੇ ਹੋਏ ਸੀ ਦੇਖਣ ਨੂੰ ਬੇਸ਼ੱਕ ਇਹ ਸਿੱਧੇ ਸਾਧੇ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਵੀ ਇਨ੍ਹਾਂ ਲਾਹਣਤਾਂ ਪਾਵੋਗੇ ਦਰਸਲ ਇਹ ਨੌਜਵਾਨ ਮੁੰਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਲਿਆਕੇ ਨਸ਼ਾ ਸਪਲਾਈ ਕਰਦੇ ਸੀ ਜਿਨ੍ਹਾਂ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਜਦੋਂ ਇਨ੍ਹਾਂ ਦੇ ਮੋਟਰਸਾਇਕਲ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚੋਂ ਅਜਿਹਾ ਖਤਰਨਾਕ ਨਸ਼ਾ ਬਰਾਮਦ ਕੀਤਾ ਗਿਆ ਕੇ ਜਿਸਨੂੰ ਦੇਖ ਇਕ ਵਾਰ ਪੁਲਿਸ ਮੁਲਾਜ਼ਮਾਂ ਦੇ ਵੀ ਪਸੀਨੇ ਛੁੱਟ ਗਏ ਕਿ ਆਖਿਰ ਐਨਾ ਨਸ਼ਾ ਇਹ ਲੈਕੇ ਕਿਵੇਂ ਆਏ ਅੱਗੇ ਸੁਣੋਂ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਦਾ ਰਿਮਾਂਡ ਲੈਕੇ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਪਾਲ ਖਹਿਰਾ ਨਾਲ ਜੇਲ੍ਹ ਚ ਕੀ ਹੋ ਰਿਹਾ ?

htvteam

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

ਆਹ ਬੰਦੇ ਨੂੰ ਦਿੱਤਾ ਐਕਸਪਾਇਰੀ ਡੇਟ ਦਾ ਸਮਾਨ, ਵਰਤਣ ਨਾਲ ਕੀ ਹੋਇਆ

htvteam

Leave a Comment