Htv Punjabi
Punjab Video

ਆਹ ਦੇਖਲੋ ਲੋਕਾਂ ਦੇ ਕੰਮ

ਇਨ੍ਹਾਂ ਤਸਵੀਰਾਂ ਦੇ ਵਿੱਚ ਪਰਚੀ ਸਟੈਂਡ ਦੇ ਅੱਗੇ ਇਕ ਡੱਬੀਆਂ ਵਾਲੀ ਸ਼ਰਟ ਵਾਲਾ ਵਿਅਕਤੀ ਅਤੇ ਸਾਹਮਣੇ ਸਾਈਡ ਤੇ ਇਕ ਕੁੜੀ ਜਵਾਕ ਚੁੱਕੀ ਖੜੀ ਨਜ਼ਰ ਆ ਰਹੀ ਐ ਇਨ੍ਹਾਂ ਜੋ ਘਟੀਆ ਕਾਰਾ ਕੀਤਾ ਉਹ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ ਪਹਿਲਾਂ ਦੇਖੋ ਇਹ ਤਸਵੀਰਾਂ ਫਿਰ ਸੁਣੋਵਾਂਗੇ ਪੁਲਿਸ ਦੇ ਜ਼ੁਬਾਨੀ ਇਨ੍ਹਾਂ ਦੀ ਘਟੀਆ ਕਰਤੂਤ,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਬੱਚੇ ਨੂੰ ਬਰਾਮਦ ਕਰ ਲਿਆ ਐ ਅਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਸੀਨ ਦੇਖ ਗੋਰੇ ਵੀ ਲੱਗੇ ਰੋ…..

htvteam

ਦੇਖੋ ਸੰਗਰੂਰ ਵਾਲੀ ਜੇ*ਲ੍ਹ ਦਾ ਹਾਲ

htvteam

ਕਿੰਨੀ ਤ੍ਰਾਸਦੀ ਐ, ਜਿਹੜੇ ਅਧਿਕਾਰੀ ਕਦੇ ਮਾਰਦੇ ਸੀ ਸਲਾਮਾਂ, ਉਨ੍ਹਾਂ ਨੇ ਹੀ ਅੱਜ ਮੁਲਾਜ਼ਿਮ ਸੁਮੇਧ ਸੈਣੀ ਨੂੰ ਕੀਤੇ ਸਵਾਲ, ਦੱਸੋ 29 ਸਾਲ ਪਹਿਲਾਂ ਇਸ ਕੇਸ ‘ਚ ਤੁਹਾਡਾ ਕੀ ਹੱਥ ਸੀ    

Htv Punjabi

Leave a Comment