ਤਸਵੀਰਾਂ ਚ ਨਜ਼ਰ ਆ ਰਹੇ ਨੌਜਵਾਨ GS ਭਾਟੀਆ ਹੈ ਜੋ ਕੀ ਕਰੀਬ ਇਕ ਸਾਲ ਪਹਿਲਾਂ ਉੱਚ ਸਿਖਿਆ ਦੀ ਪ੍ਰਾਪਤੀ ਲਈ ਲੰਡਨ ਗਿਆ ਸੀ ,ਪਰ ਬੀਤੇ ਪੰਦਰਾਂ ਦਸੰਬਰ ਨੌਜਵਾਨ
ਦੇ ਨਾਲ ਉੱਥੇ ਕੁਝ ਅਜਿਹਾ ਹੋਇਆ ਕੀ ਜਿਸਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ ਅਤੇ ਘਰ ਮਾਯੂਸੀ ਛਾ ਗਈ,ਮੀਡੀਆ ਨਾਲ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਦੱਸਿਆ ਕੀ ਨੌਜਵਾਨ ਨੌਜਵਾਨ 15 ਦਸੰਬਰ ਤੋਂ ਲਾਪਤਾ ਚੱਲ ਰਿਹਾ ਜਿਸ ਨਾਲ ਆਖਰੀ ਗੱਲਬਾਤ 15 ਦਸੰਬਰ ਦੀ ਰਾਤਨੂੰ ਹੋਈ ਸੀ ਉਸਤੋ ਬਾਅਦ ਨੌਜਵਾਨ ਦਾ ਨੰਬਰ ਬੰਦ ਪਾਇਆ ਗਿਆ,,,,,,,,,
ਉੱਧਰ ਭਾਜਪਾ ਆਗੂ ਸਿਰਸਾਂ ਹੋਰਾਂ ਨੇ ਲਾਪਤਾ ਹੋਏ ਨੌਜਵਾਨ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਂਉਟ ਤੇ ਸਾਂਝੀ ਕਰਕੇ ਲੰਡਲ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਭਾਲ ਕਰਨ ਲਈ ਅਪੀਲ ਕੀਤੀ ਐ,ਆਖਿਰ ਕਿੱਥੇ ਗਿਆ ਨੌਜਵਾਨ ਇਹ ਤਾਂ ਹੁਣ ਆਉਣ ਵਾਲਾ ਸਮਾ ਹੀ ਤਹਿ ਕਰੇਗਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..