ਇਹ ਤਸਵੀਰਾਂ ਜਲੰਧਰ ਦੇ ਇਕ ਬਜ਼ਾਰ ਦੀਆਂ ਨੇ ਜਿੱਥੇ ਇਹ ਮੁੰਡਾ ਆਪਣੀ ਬਿਮਾਰ ਭਰਜਾਈ ਨੂੰ ਦਵਾਈ ਦਿਵਾਉਂਣ ਲਈ ਬਜ਼ਾਰ ਲੈਕੇ ਆਇਆ ਸੀ ਪਰ ਏਸ ਦੌਰਾਨ ਮੁੰਡੇ ਦੀ ਨੀਅਤ ਵਿਗੜ ਜਾਂਦੀ ਹੈ ਜਿਸਤੋਂ ਬਾਅਦ ਮੁੰਡਾ ਅਜਿਹਾ ਕਾਰਾ ਕਰ ਦਿੰਦਾ ਕਿ ਮਿੰਟਾਂ ਸੈਕਿੰਟਾਂ ਵਿੱਚ ਲੋਕ ਕੀੜੀਆਂ ਵਾਂਗ ਇਕੱਠੇ ਹੋ ਗਏ ਤੇ ਭਰੇ ਬਜ਼ਾਰ ਚ ਗਾਹ ਪੈ ਗਿਆ ਅੱਗੇ ਦੇਖੋ ਫਿਰ ਕਿਵੇਂ ਭਰਜਾਈ ਨੂੰ ਦਿਓਰ ਨਾਲ ਆਉਂਣਾ ਪਿਆ ਮਹਿੰਗਾ,,,,,,,,
ਮੁੰਡੇ ਨੇ ਦੱਸਿਆ ਕੀ ਉਹ ਨਸ਼ੇ ਕਰਨ ਦਾ ਆਦੀ ਹੈ ਜਿਸਦੀ ਪੂਰਤੀ ਲਈ ਉਸਨੇ ਮੋਬਾਇਲ ਚੋਰੀ ਕੀਤਾ ਹੈ ਜਿਸਤੋਂ ਬਾਅਦ ਪੀੜਤ ਰਾਕੇਸ਼ ਕੁਮਾਰ ਨੇ ਮੁੰਡੇ ਨੂੰ ਫੜ੍ਹਕੇ ਸਣੇ ਭਰਜਾਈ ਪੁਲਿਸ ਹਵਾਲੇ ਕਰ ਦਿੱਤਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..