ਇਕ ਨਹੀਂ ਦੋ ਤਿੰਨ ਨਹੀਂ ਬਲਕਿ ਪੂਰੇ ਪੰਜ ਨੌਜਵਾਨ ਦੁਕਾਨ ‘ਚ ਦਾਖਲ ਹੋ ਚੁੱਕੇ ਨੇ ਅੱਗੇ ਇਹ ਜੋ ਕਰਨ ਵਾਲੇ ਉਹ ਦੇਖ ਤੁਹਾਡੇ ਪੈਰੋਂ ਹੈਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਪੰਜਾਂ ਨੌਜਵਾਨਾਂ ਡੱਬ ਚੋਂ ਪਿਸਤੌਲ ਕੱਢਕੇ ਦੁਕਾਨਦਾਰ ਤੇ ਤਾਣ ਦਿੰਦੇ ਇਹ ਕਿਸੇ ਫਿਲਮ ਦਾ ਸੀਨ ਨਹੀਂ ਬਲਕਿ ਅੰਮ੍ਰਿਤਸਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਨੌਜਵਾਨ ਬਦਮਾਸ਼ਾਂ ਨੇ ਐਨ ਵੀ ਫਰਾਮ ਸਰਸ਼ੀਕਲ ਦੀ ਦੁਕਾਨ ਤੇ ਡਾਕਾ ਮਾਰਿਆ ਹੈ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਸੀਸੀਟੀਵੀ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ ,ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………