ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੀਆਂ ਆਉਂਦੀਆਂ ਇਹ ਜਨਾਨੀਆਂ ਅਤੇ ਬੰਦੇ ਦੇ ਕਾਰਮਾਨੇ ਸੁਣ ਤੁਸੀ ਹੈਰਾਨ ਹੋ ਜਾਵੋਂਗੇ, ਦਰਸਲ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾਕੇ ਹੋਟਲ ਦੇ ਕੈਮਰੇ ਵਿੱਚ ਲੈ ਜਾਂਦੀਆਂ ਸੀ ਜਿੱਥੇ ਉਨ੍ਹਾਂ ਦੀਆਂ ਗਲਤ ਵੀਡੀਓ ਬਣਾਕੇ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਦੀਆਂ ਸਨ ਇਸਦਾ ਪਤਾ ਲੱਗਦੇ ਹੀ ਜਲੰਧਰ ਪੁਲਿਸ ਨੇ ਐਸਾ ਜਾਲ ਵਿਛਾਇਆ ਕੀ ਹੁਣ ਇਹ ਲੋਕਾਂ ਨੂੰ ਮੂੰਹ ਦਿਖਾਉਂਣ ਜੋਗੋ ਨਹੀਂ ਰਹੇ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਐ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
