ਆਹ ਦੇਖੋ ਮੁੰਡੇ ਕੁੜੀਆਂ ਇਕੱਠੇ ਹੋਕੇ ਨੀਲੀਆਂ ਰੋਸ਼ਨੀਆਂ ਵਾਲੇ ਕਮਰੇ ‘ਚ ਲੈਂਦੇ ਸੀ ਖੂਬ ਨਜ਼ਾਰੇ ! ਟੀਮ ਟਿਮਾਉਂਦੀਆਂ ਲਾਈਟਾਂ ਚ ਨਾਲ ਚਲਦੀਆਂ ਸੀ ਪੈੱਗ ਦੀਆਂ ਚੁਸਕੀਆਂ ! ਅਤੇ ਇਸਦੇ ਨਾਲ ਹੀ ਹੂਕੇ ਦੇ ਕਸ਼ ਲਾਕੇ ਮੁੰਡੇ ਕੁੜੀਆਂ ਸਵਰਗਾਂ ਦੇ ਝੂਟੇ ਲੈ ਰਹੇ ਸੀ ! ਪਰ ਇਹ ਝੂਟਿਆਂ ਦੀ ਪੀਂਘ ਓਦੋ ਟੁੱਟ ਗਈ ਜਦੋਂ ਪੁਲਿਸ ਨੇ ਅਚਾਨਕ ਰੇਡ ਮਾਰ ਦਿੱਤੀ, ਖਾਕੀ ਵਰਦੀ ਨੂੰ ਦੇਖਕੇ ਮੁੰਡੇ ਕੁੜੀਆਂ ਦੇ ਹੱਥਾਂ ਵਿਚੋਂ ਸ਼ਰਾਬ ਦੇ ਗਿਲਾਸ ਫੜੇ ਦੇ ਫੜੇ ਰਹਿ ਗਏ ! ਆਹ ਦੇਖੋ ਹੁਣ ਓਹੋ ਹੁੱਕੇ ਜਿਸਦੇ ਕਸ਼ ਲਾ ਲਾ ਮਹਾਰਾਜਿਆਂ ਵਾਲੀ ਫੀਲਿੰਗਗ ਲੈਂਦੇ ਸੀ ਮੁੰਡੇ ਕੁੜੀਆਂ ! ਜਿਸਦਾ ਦ੍ਰਿਸ਼ ਕੈਮਰੇ ਚ ਕੈਦ ਹੋ ਗਿਆ,,,,,ਸੋ ਗੈਰ ਕਾਨੂੰਨੀ ਕੰਮ ਕਰਨ ਤੇ ਹੂਕਾਂ ਮਾਲਿਕਾਂ ਤੇ ਸਟਾਫ ਖਿਲਾਫ ਪੁਲਿਸ ਨੇ ਕਾਰਵਾਈ ਕੀਤੀ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
previous post
next post