ਸਿਵਲ ਹਸਪਤਾਲ ਦੇ ਬੈਠ ਤੇ ਪਏ ਇਹ ਜਿਹੜੇ ਬਦਮਾਸ਼ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਹਨ ਦਰਸਲ ਬੀਤੇ ਦੋ ਦਿਨ ਪਹਿਲਾਂ ਇਨ੍ਹਾਂ ਬਦਮਾਸ਼ ਨੌਜਵਾਨਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਕਹਿਰ ਮਚਾ ਦਿੱਤਾ ਸ਼ਰੇਆਮ ਇਕ ਮੈਡੀਕਲ ਸਟੋਰ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਸੀ ਏਸ ਵਾਰਦਾਤ ਨੇ ਪੂਰੇ ਜ਼ਿਲ੍ਹੇ ਲੋਕਾਂ ਨੂੰ ਡਰਾ ਰੱਖ ਦਿੱਤਾ ਸੀ ਜਿਸਤੋਂ ਐਕਸ਼ਨ ਮੂਡ ਦੇ ਵਿੱਚ ਆਈ ਪੁਲਿਸ ਜਦੋਂ ਇਨ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਬਦਮਾਸ਼ਾਂ ਤੇ ਪੁਲਿਸ ਦੇ ਵਿਚਾਲੇ ਮੁਕਾਬਲਾ ਹੋ ਗਿਆ ਜਿਸਦੇ ਵਿੱਚ ਇਹ ਬਦਮਾਸ਼ ਤੇ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਗਏ ਤੇ ਉੱਥੇ ਇਕ ਮੁਲਾਜ਼ਮ ਵੀ ਫੱਟੜ ਹੋ ਗਿਆ,,,,,,
ਐਸ.ਐਸ.ਪੀ ਨਾਨਕ ਸਿੰਘ, ਹੋਰਾਂ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ ਨੌਜਵਾਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਏਸ ਵਾਰਦਾਤ ਦਾ ਵੀ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਤੋਂ ਹੋਰ ਵੀ ਡੁਗਾਂਈ ਦੇ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
