Htv Punjabi
Punjab Video

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

ਇਹ ਤਸਵੀਰਾਂ ਜਲੰਧਰ ਦੇ ਬੱਸ ਅੱਡੇ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਕਿੰਨਰ ਨੇ ਬੱਸ ਚ ਚੜਕੇ ਸਵਾਰੀਆਂ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਕਿੰਨਰ ਨੂੰ ਪੈਸਿਆਂ ਦੀ ਬਜਾਏ ਸਵਾਰੀ ਤੋਂ ਥੱਪੜ ਮਿਲੇ ਜੀ ਹਾਂ ਸਵਾਰੀ ਨੇ ਜਿੱਥੇ ਕਿੰਨਰ ਦੇ ਥੱਪੜ ਮਾਰੇ ਉੱਥੇ ਹੀ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਐ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਕਿੰਨਰ ਨੇ ਬੱਸ ਨੂੰ ਘੇਰਾ ਪਾ ਲਿਆ ਤੇ ਮੌਕੇ ਤੇ ਪੁਲਿਸ ਨੂੰ ਬੁਲਾਇਆ,,,,,,

ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕੀਤਾ ਪਰ ਐਨੇ ਨੂੰ ਸਵਾਰੀ ਫਰਾਰ ਹੋ ਚੁੱਕੀ ਸੀ ਇਸ ਮੌਕੇ ਪੀੜਤ ਕਿੰਨਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਸਵਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਆਹ ਦੇਖਲੋ ਮਾੜੀ ਔਲਾਦ ਦੇ ਕੰਮ

htvteam

ਪੁੱਤ ਦੀ ਲਾਸ਼ ਦੇ ਬਦਲੇ ਡਾਕਟਰਾਂ ਬਜ਼ੁਰਗ ਤੋਂ ਮੰਗ ਲਈ ਅਜਿਹੀ ਚੀਜ਼

htvteam

ਤੇਲ ਦੀ ਬੋਤਲ ਲੈ ਗਲੀ ‘ਚ ਹੀ ਮੁੰਡੇ ਕਰ ਗਏ ਗ਼ਲਤ ਕੰਮ; ਦੇਖੋ ਵੀਡੀਓ

htvteam

Leave a Comment