ਤਸਵੀਰਾਂ ਫਿਰੋਜ਼ਪੁਰ ਦੇ ਗੁਰੂਸਹਾਏ ਦੀਆਂ ਨੇ ਜਿੱਥੇ ਪਿੰਡ ਪੰਜਗਰਾਈਂ ਦੇ ਰਹਿਣ ਵਾਲੇ ਸਚਿਨ ਦੇ ਘਰ ਕੈਥਲ ਥਾਣੇ ਤੋਂ ਕਿਸੇ ਕੇਸ ਦੇ ਸਬੰਧ ਚ ਪੁਲਿਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਆਈ ਸੀ , ਪਰ ਅੱਗਿਓ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਦੀ ਤਸੱਲੀ ਕਰਵਾ ਦਿੱਤੀ,,,,,,,ਹੁਣ ਇਹ ਮੁਲਾਜ਼ਮ ਆਪਣੀ ਬਾਹ ਤੇ ਲੱਗੀਆਂ ਸੱਟਾਂ ਅਤੇ ਪਾਟੇ ਕੱਪੜੇ ਦਿਖਾ ਰਹੇ ਨੇ ਜੋ ਨੌਜਵਾਨ ਦੇ ਵਲੋਂ ਇਨ੍ਹਾਂ ਤੇ ਹਮਲਾ ਕਰਕੇ ਪਾੜੇ ਗਏ ਨੇ,,,,,,ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚਾਰ ਬੰਦਿਆਂ ਤੋਂ ਇਕ ਬੰਦਾ ਕਾਬੂ ਨਹੀਂ ਆਇਆ ਉੱਤੋਂ ਸਰਕਾਰਾਂ ਅਤੇ ਪੁਲਿਸ ਪ੍ਰਸਾਸ਼ਨ ਗੈਗਸਟਰ ਅਤੇ ਅੱਤਵਾਦ ਨੂੰ ਮਾਰ ਮੁਕਾਉਣ ਦੀਆਂ ਗੱਲਾਂ ਕਰਦੇ ਨੇ,,,,,,,ਥਾਣੇਦਾਰ ਸੁਰਿੰਦਰ ਕੁਮਾਰ ਦਾ ਕਹਿੰਣਾ ਐ ਕਿ ਦੋਸ਼ੀ ਸਚਿਨ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
previous post
